Punjab Videoਆਹ ਚੱਕੋ ਕਬੱਡੀ ਕਮੈਂਟਰੇਟਰ ਮੱਖਣ ਅਲੀ ਦੀ ਕੋਰੋਨੇ ਬਾਰੇ ਧਾਕੜ ਕਮੈਂਟਰੀ Htv PunjabiApril 10, 2020 by Htv PunjabiApril 10, 20200533 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਨਿਜਾਮੂਦੀਨ ਮਰਕਜ ‘ਚ ਤਬਲੀਗੀ ਜਮਾਤ ਦੇ ਲੋਕਾਂ ਵੱਲੋੰ ਸ਼ਾਮਲ ਹੋਣ ਮਗਰੋਂ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
Punjabਨਵੇਂ ਸਾਲ ‘ਤੇ ਆਹ ਇੰਸਪੈਕਟਰ ਦੇ ਘਰ ਤੇ ਚੱਲੀਆਂ ਗੋਲੀਆਂ,15-20 ਬੰਦੇ ਭੱਜੇ, ਤਾਂ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਹੋਇਆ ਸੀHtv PunjabiJanuary 1, 2020 by Htv PunjabiJanuary 1, 20200624 ਅੰਮ੍ਰਿਤਸਰ : ਨਿਊ ਅੰਮ੍ਰਿਤਸਰ ਦੀ ਨੈਸ਼ਨਲ ਸਿਟੀ ਵਿੱਚ ਰਹਿੰਦੇ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਦੇ ਘਰ ਤੇ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ l ਬਦਮਾਸ਼ਾਂ
Punjabਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?Htv PunjabiDecember 31, 2019 by Htv PunjabiDecember 31, 20190540 ਜਗਰਾਓਂ : ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਡੀਐਸਪੀ ਗੁਰਦੀਪ ਸਿੰਘ ਗੌਸ਼ਲ ਦੀ ਅਗਵਾਈ ਵਿੱਚ ਪੁਲਿਸ ਨੇ ਅੱਡਾ ਰਾਏਕੋਟ ਦੇ ਨਜ਼ਦੀਕੀ ਮੁਹੱਲੇ ਮਾਈ ਜੀਨਾ ਅਤੇ
Punjabਐਸਐਚਓ ਖਾਣ ਲੱਗਿਆ ਸੀ 50 ਹਾਜ਼ਰ ਰੁਪਏ ਦੀ ਵੱਢੀ, ਬਗਾਨੇ ਪੁੱਤਾਂ ਨੇ ਕਰਤਾ ਆਹ ਕੰਮ, ਹੁਣ ਝਾਕਦੈ ਆਲਾ-ਦੁਆਲਾ!Htv PunjabiDecember 29, 2019 by Htv PunjabiDecember 29, 20190582 ਚੱਬੇਵਾਲ : ਵਿਜਿਲੈਂਸ ਦੇ ਥਾਣਾ ਚੱਬੇਵਾਲ ਵਿੱਚ ਤਾਇਨਾਤ ਐਡੀਸ਼ਨਲ ਐਸਐਚਓ ਸੋਹਨ ਲਾਲ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਹਿਫ਼ਤਾਰ ਕੀਤਾ ਗਿਆ ਹੈ l ਇਸ
Punjabਰਾਜੋਆਣਾ ਨੇ ਜੇਲ੍ਹ ਚੋਂ ਕੀਤਾ ਵੱਡਾ ਐਲਾਨ,ਪੁੱਠੇ ਫ਼ਸਾਲੇ ਵੱਡੇ -ਵੱਡੇ ਅਕਾਲੀ ਲੀਡਰ,ਜੇਲ ‘ਚ ਜੇਲਰ ਨੂੰ ਪਵੇਗਾ ਵਕਤHtv PunjabiDecember 27, 2019 by Htv PunjabiDecember 27, 20190698 ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ‘ਚ ਕੇਂਦਰ ਜੇਲ੍ਹ ਪਟਿਆਲਾ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ
Punjabਕੌਣ ਕਹਿੰਦੈ ਰਾਜ ਕਾਂਗਰਸੀਆਂ ਦਾ ਆਹ ਧਮਕੀਆਂ ਤਾਂ ਅਫ਼ਸਰਾਂ ਨੂੰ ਬੀਜੇਪੀ ਵਾਲੇ ਵੀ ਦਈ ਜਾਂਦੇ ਨੇ, ਬਟਾਲਾ ਨਗਰ ਕੌਸਿਂਲ ਦੇ ਸਾਬਕਾ ਪ੍ਰਧਾਨ ਦੀ ਆਡੀਓ ਵਾਇਰਲHtv PunjabiDecember 25, 2019December 25, 2019 by Htv PunjabiDecember 25, 2019December 25, 20190697 ਬਟਾਲਾ ; ਸਰਕਾਰੀ ਅਧਿਕਾਰੀਆਂ ਨੂੰ ਰਾਜਨੀਤੀ ਵਿੱਚ ਚੰਗੀ ਸੀਟ ਤੇ ਬੈਠੇ ਲੋਕਾਂ ਵੱਲੋਂ ਧਮਕਾਉਣ ਦੀਆਂ ਆਡੀਓ ਅਕਸਰ ਹੀ ਵਾਇਰਲ ਹੁੰਦੀਆਂ ਹਨ l ਅਜਿਹਾ ਹੀ ਇੱਕ
Punjab80 ਸਾਲਾ ਬਾਬਾ ਨੇ ਦੇਖੋ ਕਿਵੇਂ ਕੀਤਾ ਕੰਮ ਖਰਾਬHtv PunjabiDecember 23, 2019 by Htv PunjabiDecember 23, 20190877 ਬਰਨਾਲਾ ਦੇ ਪਿੰਡ ਚੀਮਾ ਜੋਧਪੁਰ ਦੇ ਸਟੇਟ ਬੈਂਕ ਆਫ ਇੰਡੀਆ ਵਿੱਚ ਜਿੱਥੇ ਚੋਰਾਂ ਨੇ ਰਾਤ ਦੇ ਹਨੇਰੇ ‘ਚ ਬੈਂਕ ਦੇ ਨਾਲ ਲੱਗਦੇ ਸਕੂਲ ਦੇ ਇੱਕ
Punjabਦੇਖੋ ਇਹ ਥਾਣਾ ਕਿਸ ਚੀਜ਼ ‘ਚ ਹੈ ਨੰਬਰ ਵਨ,ਮੁਲਕ ਦੇ ਹਜ਼ਾਰਾਂ ਥਾਣਿਆਂ ਨੂੰ ਦਿੱਤੀ ਇਸ ਕੰਮ ‘ਚ ਮਾਤHtv PunjabiDecember 19, 2019December 19, 2019 by Htv PunjabiDecember 19, 2019December 19, 201902505 ਸੰਗਰੂਰ ; ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਦੇਸ਼ ਭਰ ਵਿੱਚ ਕੀਤੇ ਗਏ ਥਾਣਿਆਂ ਦੇ ਸਰਵੇ ਵਿੱਚ ਥਾਣਾ ਸਿਟੀ ਸੁਨਾਮ ਨੂੰ ਪੰਜਾਬ ਦਾ ਸਭ ਤੋਂ ਵਧੀਆ ਥਾਣਾ
Punjabਡੀਸੀ ਫ਼ਿਰੋਜ਼ਪੁਰ ਨੇ ਕਰਵਾਈ ਐਸਐਸਪੀ ਬਠਿੰਡਾ ਦੀ ਧੱਕ ਦੀ ਯਾਦ,ਬਜ਼ੁਰਗ ਜੋੜੇ ਦਾ ਪੁੱਤ ਬਣ ਆਪ ਖੁਦ ਪਹੁੰਚਿਆ ਪਿੰਡ ਚਾਂਬ, ਆਫ਼ਰੀ ਨੂੰਹ ਕਰਨ ਲਾਤਾ ਹਾਂਜੀ-ਹਾਂਜੀHtv PunjabiDecember 19, 2019 by Htv PunjabiDecember 19, 20190686 ਫ਼ਿਰੋਜ਼ਪੁਰ ; ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਵੱਲੋਂ ਘਰੋਂ ਕੱਢੇ ਇੱਕ ਬਜ਼ੁਰਗ ਜੋੜੇ ਲਈ ਇੱਥੋਂ ਦੇ ਡੀਸੀ ਚੰਦਰ ਗੈਂਦ ਰੱਬ ਬਣਕੇ ਬਹੁੜੇ ਹਨ l
Punjabਨਵੇਂ ਸਾਲ ਤੋਂ ਪਹਿਲਾਂ ਪਠਾਨਕੋਟ ਦੇ ਇਨ੍ਹਾਂ 10 ਪਿੰਡਾਂ ‘ਚ ਪੈ ਗਈਆਂ ਭਾਜੜਾਂ! 200 ਪੁਲਿਸ ਵਾਲੇ ਦਗੜ-ਦਗੜ ਦੀਆਂ ਆਵਾਜ਼ਾਂ ਨਾਲ ਫੈਲ ਗਈ ਕੋਨੇ ਕੋਨੇ ‘ਚ!Htv PunjabiDecember 18, 2019 by Htv PunjabiDecember 18, 20190501 ਪਠਾਨਕੋਟ : ਨਵੇਂ ਸਾਲ ਅਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਚੌਕਸੀ ਵਧਾ ਦਿੱਤੀ ਹੈ l ਇਸਦਾ ਅਸਰ ਬੁੱਧਵਾਰ