ਆਸਾਨੀ ਨਾਲ ਪਿੱਛਾ ਨਹੀਂ ਛੱਡਣਗੇ ਡੀਐਸਪੀ ਸੇਖੋਂ ਵੱਲੋਂ ਮੰਤਰੀ ਆਸ਼ੂ ਖਿਲਾਫ ਕੀਤੇ ਖੁਲਾਸੇ, ਆਹ ਦੇਖੋ ਆਪ ਵਾਲੇ ਕੀ ਨਵਾਂ ਪੰਗਾ ਪਾਉਣ ਲੱਗੇ ਨੇ
ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੁਧਿਆਣਾ ਤੋਂ ਮੁਅੱਤਲ ਕੀਤੇ ਗਏ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਿੱਚਕਾਰ ਛਿੜੀ ਸ਼ਬਦੀ ਜੰਗ
