ਮਾਂ ਨੇ ਕਿਹਾ ਸੀ ਪੁੱਤਰਾ ਗਰੀਬਾਂ ਦੀ ਸੇਵਾ ਕਰੀਂ, ਤੇ ਪੁੱਤਰ ਨੇ ਗਰੀਬਾਂ ਲਈ ਘਰ ਬਾਹਰ ਸਭ ਲੁਟਾ ਦਿਤਾ, ਦੇਖੋ ਕਰਫਿਊ ਤੇ ਤਾਲਾਬੰਦੀ ਦੌਰਾਨ ਕਿਵੇਂ ਪੂਰੀ ਕੀਤੀ ਮਾਂ ਦੀ ਇੱਛਾ
ਹੁਸ਼ਿਆਰਪੁਰ :ਇਥੋਂ ਦੇ ਬਲਾਕ ਮਾਹਿਲਪੁਰ ਦੇ ਛੋਟੇ ਜਿਹੇ ਪਿੰਡ ਰਸੂਲਪੁਰ ਦੇ ਕੁਲਵਿੰਦਰ ਸਿੰਘ ਵਿੱਚ ਸਮਾਜ ਸੇਵਾ ਪ੍ਰਤੀ ਇੰਨਾ ਜਨੂਨ ਹੈ ਕਿ ਉਹਨਾਂ ਨੇ ਕੋਰੋਨਾ ਮਹਾਂਮਾਰੀ