Punjab Videoਆਹ ਬੰਦੇ ਨੇ ਪੁਲਿ-ਸੀਆਂ ਨਾਲ ਕੀਤੀ ਜੱਗੋਂ ਤੇਰਵੀਂhtvteamJune 25, 2024 by htvteamJune 25, 20240278 ਹੁਣ ਤੱਕ ਤੁਸੀ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਨੂੰ ਥੱਪੜ ਮਾਰਦੇ ਜਾਂ ਫਿਰ ਕੁੱਟਦੇ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਇਕ ਅਜਿਹੀ ਖਬਰ ਦਿਖਾਉਂਣ ਜਾ
Punjab Videoਬਰਸ਼ੇ ਲੈਕੇ ਪਹੁੰਚੇ ਨਿਹੰਗ ਸਿੰਘਾਂ ਬੋਲਿਆ ਧਾਵਾ ਭੱਜੀ ਫਿਰੇ ਪੁਲਿਸhtvteamJune 25, 2024 by htvteamJune 25, 20240372 ਅੰਮ੍ਰਿਤਸਰ ਦੇ ਘਿਓ ਮੰਡੀ ਚੌਂਕ ਚ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਦਰਜ਼ਨ ਤੋਂ ਵੱਧ ਤਿਆਰ ਬਰ ਤਿਆਰ ਨਿਹੰਗ ਸਿੰਘਾਂ ਨੇ ਆਕੇ ਕੁਝ ਦੁਕਾਨਾਂ ਧਾਵਾ
Punjab Videoਬੇਜ਼ੁਬਾਨ ਕਬੂਤਰ ਕਰਕੇ ਗੱਭਰੂ ਨੌਜਵਾਨ ਨੇ ਛੱਡਿਆ ਸੰਸਾਰhtvteamJune 25, 2024 by htvteamJune 25, 20240325 ਜੇਕਰ ਤੁਸੀਂ ਵੀ ਕਬੂਤਰ ਰੱਖਣ ਦੇ ਸ਼ੌਕੀਨ ਹੋ ਤਾਂ ਆਹ ਖਬਰ ਜਰਾ ਧਿਆਨ ਨਾਲ ਦੇਖ ਲਓ,, ਦੇਖਿਓ ਕਿਤੇ ਕਬੂਤਰਬਾਜੀ ਤੁਹਾੜ ਨੂੰ ਵੀ ਮਹਿੰਗੀ ਨਾ ਪੈ
Punjab Videoਕੋਈ ਘਰਵਾਲਾ ਆਪਣੀ ਘਰਵਾਲੀ ਨਾਲ ਅਜਿਹਾ ਵੀ ਕਰ ਸਕਦਾ ?htvteamJune 25, 2024 by htvteamJune 25, 20240236 ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਆਲੋਵਾਲ ਦੇ ਵਿੱਚੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅੰਦਰ ਤੱਕ ਝੰਜੋੜ ਕੇ
Punjab Videoਆਹ ਦੇਖੋ ਮਾਤਾ ਨਾਲ ਕੀ ਹੋਇਆ ਹੈhtvteamJune 23, 2024 by htvteamJune 23, 20240250 ਮੁੱਖ ਮੰਤਰੀ ਵੱਲੋਂ ਅਫਸਰਾਂ ਦੇ ਕੰਨ੍ਹ ਖਿੱਚਣ ‘ਤੋਂ ਬਾਅਦ ਪੂਰਾ ਪੁਲਿਸ ਪ੍ਰਸ਼ਾਸਨ ਪਿੰਡਾਂ ਸ਼ਹਿਰਾਂ ਗਲੀਆਂ ਮੁਹੱਲਿਆਂ ਵਿੱਚ ਸਰਚ ਅਭਿਆਨ ਚਲਾ ਰਿਹਾ ਪਰ ਏਸਦੇ ਬਾਵਜੂਦ ਵੀ
Punjab Videoਪਹਾੜਾਂ ‘ਚ ਸੈਰ ਸਪਾਟੇ ਲਈ ਜਾਣ ਵਾਲੇ ਹੋਜੋ ਸਾਵਧਾਨhtvteamJune 23, 2024 by htvteamJune 23, 20240502 ਕੰਗਨਾ ਦੇ ਥੱਪੜ ਮਾਮਲੇ ਤੋਂ ਬਾਅਦ ਹਿਮਾਚਲ ਪ੍ਰਦੇਸ ਚ ਸੈਰ ਸਪੱਟਾ ਕਰਨ ਜਾਣ ਵਾਲੇ ਪੰਜਾਬੀਆਂ ਨੂੰ ਹਿਮਾਚਲੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੇਕਰ
Punjab Videoਮਕਾਨ ਮਾਲਕ ਦੀ ਸਤਾਈ ਹੋਈ ਜ-ਨਾਨੀ ਪਹੁੰਚੀ ਥਾਣੇhtvteamJune 23, 2024 by htvteamJune 23, 20240221 ਖੱਜਲ ਖੁਆਰ ਹੁੰਦੀ ਇਹ ਜਨਾਨੀ ਥਾਣੇ ਪਹੁੰਚੀ ਹੈ ਜਿਸਦਾ ਨਾਮ ਹੈ ਰੁਪਿੰਦਰ ਕੌਰ,ਰੁਪਿੰਦਰ ਕੌਰ ਇਕ ਵਿਧਵਾ ਔਰਤ ਹੈ ਜੋ ਕੀ ਅੰਮ੍ਰਿਤਸਰ ਵਿਖੇ ਇਕ ਕਿਰਾਏ ਦੇ
Punjab Videoਪੰਜਾਬ ਦੇ ਪਿੰਡਾਂ ‘ਚ ਰਾਤਾਂ ਨੂੰ ਬੰਦਿਆਂ ਨਾਲ ਆਹ ਕੀ ਹੋਣ ਲੱਗਿਆhtvteamJune 23, 2024June 23, 2024 by htvteamJune 23, 2024June 23, 202401198 ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾਂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਚ ਆਏ ਦਿਨ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਕਾਰਨ ਪਿੰਡਾਂ ਦੇ ਪਿੰਡਾਂ ਦੇ ਦਹਿਲ
Punjab Videoਲੁਧਿਆਣਾ ਚ ਹੋਇਆ ਐਨਕਾਊਂਟਰ ?htvteamJune 23, 2024 by htvteamJune 23, 20240443 ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ 18 ਜੂਨ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਜੰਮ ਕੇ ਹੁੱਲੜਬਾਜੀ ਅਤੇ ਬਦਮਾਸੀ ਕੀਤੀ ਸੀ ਅਤੇ ਮਹੱਲੇ ਵਿੱਚ ਗੱਡੀ ਭੰਨੀ ਸਨ।
Punjab Videoਆਹ ਪਿੰਡ ਚ ਅਜਿਹਾ ਕੀ ਹੋਇਆ, ਲੋਕ ਘਰ ਛੱਡ ਹੋਏ ਰਫੂਚੱਕਰhtvteamJune 22, 2024 by htvteamJune 22, 20240347 ਆਹ ਪਿੰਡ ਵਾਲਿਆਂ ਨੇ ਅਜਿਹਾ ਕਿ ਦੇਖ ਲਿਆ ਕਿ ਲੋਕਾਂ ਨੂੰ ਪੈ ਗਈਆਂ ਭਾਜੜਾਂ,,ਤੇ ਲੋਕ ਘਰਾਂ ਨੂੰ ਜਿੰਦਰੇ ਮਾਰ ਮਾਰ ਕੇ ਹੋਏ ਫਰਾਰ,,ਬਣ ਗਿਆ ਅਜਿਹਾ