Crime Punjab Videoਜਿਮ ‘ਚ ਕੁੱਟੀ ਕੁੜੀ ਨੇ ਕੀਤੇ ਵੱਡੇ ਖੁਲਾਸੇ, ਮਾਮਲੇ ‘ਚ ਨਵਾਂ ਮੋੜhtvteamDecember 26, 2025 by htvteamDecember 26, 20250492 ਜਿਮ ਮਾਮਲੇ ’ਚ ਲੜਕੀ ਦੇ ਗੰਭੀਰ ਦੋਸ਼, ਮੀਡੀਆ ਅੱਗੇ ਫੁੱਟਿਆ ਦਰਦ ਸਾਰਾ ਪੈਸਾ ਲਗਵਾ ਕੇ ਹੁਣ ਕਰਦਾ ਝਗੜਾ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ, ਮਾਰਿਆ-ਕੁੱਟਿਆ:
Crime Punjab Videoਪ੍ਰਵਾਸੀ ਦੇ ਘਰ ਵੜ ਗਿਆ ਚੋਰ, ਲੈ ਗਿਆ ਜਨਾਨੀ ਦਾ ਆਹ ਸਮਾਨhtvteamDecember 26, 2025 by htvteamDecember 26, 20250459 ਜਵੱਦੀ ਇਲਾਕੇ ਚ ਚੋਰ ਵੱਲੋਂ ਪ੍ਰਵਾਸੀ ਦੇ ਘਰ ਨੂੰ ਬਣਾਇਆ ਨਿਸ਼ਾਨਾ ਚਾਂਦੀ ਦੇ ਗਹਿਣਾ ਸਮੇਤ ਮੰਗਲ ਸੂਤਰ ਅਤੇ ਹੋਰ ਸਮਾਨ ਚੁੱਕ ਹੋਇਆ ਫਰਾਰ ਸਾਰੀ ਸੀਸੀਟੀਵੀ
Crime Punjab Videoਨੌਜਵਾਨ ਨੇ ਕੀਤੀ ਅਜਿਹੀ ਕਰਤੂਤ ਦੇਖ ਕੇ ਗੁੱਸੇ ਚ ਭੜਕਿਆ ਦੁਕਾਨਦਾਰhtvteamDecember 26, 2025 by htvteamDecember 26, 20250465 ਕੱਪੜੇ ਦੀ ਦੁਕਾਨ ਚ ਵੜਿਆ ਨਸ਼ੇੜੀ ਮਾਲ ਚੋਰੀ ਕਰਦੇ ਨੂੰ ਦੁਕਾਨਦਾਰ ਨੇ ਫੜ ਕੀਤੀ ਛਿੱਤਰ ਪਰੇਡ ਨੌਜਵਾਨ ਨੇ ਮੰਨਿਆ ਨਸ਼ੇ ਦੀ ਪੂਰਤੀ ਲਈ ਕਰਦਾ ਹੈ
Crime Punjab Videoਧੀ ਨੂੰ ਦੇਖ ਕੇ ਪਿ/ਓ ਦੀ ਵਿਗੜੀ ਨੀਅਤ ਟੱ/ਪੀ/ਆਂ ਸਾਰੀਆਂ ਹੱ/ਦਾਂ ?htvteamDecember 25, 2025 by htvteamDecember 25, 20250696 ਅੰਮ੍ਰਿਤਸਰ ਕੋਟ ਖਾਲਸਾ ‘ਚ ਲੜਕੀ ਦੀ ਹੱਤਿਆ ਸੌਤੇਲੇ ਪਿਉ ਨੇ ਲੱਕੜੀ ਨਾਲ ਹਮਲਾ ਕਰਕੇ ਕੀਤਾ ਕਤਲ ਮਾੜੀ ਨਿਗਾਹ ਅਤੇ ਘਰੇਲੂ ਤਕਰਾਰ ਬਣੀ ਕਤਲ ਦੀ ਵਜ੍ਹਾ
Crime Punjab Video2 ਜਨਾਨੀਆਂ ਨੇ ਬਜ਼ੁਰਗ ਦੇ ਪਾ ਲਿਆ ਹੱਥ ਦੇਖੋ ਵੀਡੀਓhtvteamDecember 25, 2025 by htvteamDecember 25, 20250400 ਮਾਨਸਾ ਦੇ ਕਸਬਾ ਭਿੱਖੀ ਚ ਬਜ਼ੁਰਗ ਨਾਲ ਹੋਈ ਚੋਰੀ ਬੈਂਕ ਚ ਬਜ਼ੁਰਗ ਪੈਸੇ ਕਰਵਾਉਣ ਆਇਆ ਸੀ ਜਮਾਂ ਦੋ ਸ਼ਾਤਿਰ ਜਨਾਨੀਆਂ ਝੋਲੇ ਚੋਂ ਹੱਥ ਪਾ ਕੇ
Crime Punjab Videoਬਾਡੀ ਬਿਲਡਰ ਤੇ ਮਹਿਲਾ ਦੀ ਝੜੱਪ, ਹੋਏ ਜੁਡਮ ਜੁੰਡੀhtvteamDecember 25, 2025 by htvteamDecember 25, 20250332 ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਰ ਨਾਲ ਜਿਮ ਵਿੱਚ ਮਾਰਪੀਟ ਰਣਜੀਤ ਐਵੇਨਿਊ ਦੇ ਜਿਮ ਚ ਹਿੱਸੇਦਾਰੀ ਵਿਵਾਦ ਨੇ ਲਿਆ ਹਿੰਸਕ ਰੂਪ ਇੰਟਰਨੈਸ਼ਨਲ ਖਿਡਾਰੀ ਅਮਨ ਨਾਲ ਮਾਰਪੀਟ
Crime Punjab Religion Videoਧਾਰਮਿਕ ਬੋਰਡ ਨਾਲ ਨੌਜਵਾਨ ਦੀ ਗੰਦੀ ਕਰਤੂਤhtvteamDecember 25, 2025 by htvteamDecember 25, 20250338 ਜਲੰਧਰ ਚ ਧਾਰਮਿਕ ਸਮਾਗਮ ਦੇ ਬੋਰਡ ਨੂੰ ਪਾੜਨ ਨੂੰ ਲੈਕੇ ਹੋਇਆ ਝਗੜਾ ਇਹ ਘਟਨਾ ਡੋਮੋਰੀਆ ਪੁਲ ਦੇ ਨੇੜੇ ਵਾਪਰੀ ਨੌਜਵਾਨ ਕਥਿਤ ਤੌਰ ‘ਤੇ ਚਾਕੂ ਨਾਲ
Crime Punjab VideoPRTC ਡਰਾਈਵਰ ਦੀ ਕਰਤੂਤ, ਦੇਖੋ ਕਿਵੇਂ ਦੀਆਂ ਦੇਖ ਰਿਹਾ ਸੀ ਰੀਲਾਂhtvteamDecember 24, 2025 by htvteamDecember 24, 20250402 ਪੀਆਰਟੀਸੀ ਬੱਸ ਡਰਾਈਵਰ ਸਵਾਰੀਆਂ ਦੀ ਜਾਨ ਪਾਈ ਖਤਰੇ ਚ ਬੱਸ ਚਲਾਉਂਦੇ ਸਮੇਂ ਮੋਬਾਇਲ ਤੇ ਰੀਲਾਂ ਦੇਖਦਾ ਨਜ਼ਰ ਆਇਆ ਡਰਾਈਵਰ ਲੋਕਾਂ ਨੇ ਬਣਾਈ ਵੀਡੀਓ ਕੀਤੀ ਵਾਇਰਲ
Crime Punjab Videoਮਸੂਮ ਨਾਲ ਨਸ਼ੇ ਧੁੱ/ਤ ਨੌਜਵਾਨ ਦੀ ਕ/ਰ/ਤੂ/ਤhtvteamDecember 24, 2025 by htvteamDecember 24, 20250344 ਨਾਭਾ ਚ ਨਸ਼ੇ ਚ ਧੁੱਤ ਨੌਜਵਾਨ ਦੀ ਕਰਤੂਤ 3 ਸਾਲਾ ਮਸੂਮ ਨੂੰ ਕਿਡਨੇਪ ਕਰਨ ਦੀ ਕੀਤੀ ਕੋਸ਼ਿਸ਼ ਪਰਿਵਾਰ ਤੇ ਲੋਕਾਂ ਨੇ ਫੜ ਕੇ ਚਾੜਿਆ ਕੁਟਾਪਾ
Crime Punjab Videoਕਿਸੇ ਦੀ ਲੜਾਈ ਛੜਾਉਣ ਤੋਂ ਪਹਿਲਾਂ ਦੇਖ ਲਓ ਆਹ ਵੀਡੀਓhtvteamDecember 24, 2025 by htvteamDecember 24, 20250587 ਲੁਧਿਆਣਾ ਦੇ ਵਿੱਚ ਸਕੂਟਰ ਮਕੈਨਿਕ ਦੇ ਨਾਲ ਹੋਈ ਕੁੱਟਮਾਰ ਦੁਕਾਨ ਦੇ ਵਿੱਚ ਵੜ ਕੇ ਕੀਤਾ ਹਮਲਾ ਘਟਨਾ ਕੈਮਰੇ ਚ ਰਿਕਾਰਡ ਚੁਣਾਵੀ ਰੰਜਿਸ਼ ਦੇ ਕਾਰਨ ਕੀਤਾ