Punjab Videoਆਹ ਪਿੰਡ ਚ ਭੁੱਲਕੇ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਨਾ ਜਾਇਓhtvteamJuly 21, 2023 by htvteamJuly 21, 20230438 ਪੰਜਾਬ ਦੇ ਵਿੱਚ ਬਣੇ ਹੜ੍ਹ ਵਰਗੇ ਹਾਲਾਤਾਂ ਕਰਕੇ ਸੇਵਾਦਾਰਾਂ ਵੱਲੋਂ ਸੰਸਥਾਵਾਂ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੇ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ
Punjab Religion Videoਪਿੰਡ-ਪਿੰਡ ਜਾਕੇ ਮੁਸਲਮਾਨਾਂ ਦੇ ਮੁੰਡੇ ਹੁਣ ਦੇਖੋ ਕੀ ਕਰਨ ਲੱਗੇhtvteamJuly 21, 2023 by htvteamJuly 21, 20230563 ਪਿੰਡ-ਪਿੰਡ ਜਾਕੇ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਮੁੰਡੇ ਕਰਨ ਲੱਗੇ ਅਜਿਹਾ ਕੰਮ ਗੁਰਦੁਆਰਿਆਂ ਦੇ ਸਪੀਕਰਾਂ ‘ਚ ਹੋਣ ਲੱਗੀਆਂ ਅਨਾਉਂਸਮੈਂਟਾਂ ਦੇਖੋ ਪਾਣੀ ਤੋਂ ਬਾਅਦ ਹੁਣ ਪੇਡੂਆਂ ਲਈ
Punjab Videoਲੱਖਾ ਸਿਧਾਣਾ ਦੀਆਂ ਗੱਲਾਂ ਸੁਣ CM ਭਗਤ ਮਾਰਨਗੇ ਚੀਕਾਂhtvteamJuly 20, 2023 by htvteamJuly 20, 20230434 CM ਲਿਬੜੇ ਕੱਪੜਿਆਂ ਨਾਲ ਤੇ ਪੌਂਚੇ ਚੱਕ ਚੱਕ ਖਿੱਚਵਾਊ ਫੋਟੋਆਂ, ਸਤੋਜ ਵਾਲੇ ਮਹਾਰਾਜ ਦੇ ਲੱਗਣਗੇ ਵੱਡੇ ਵੱਡੇ ਬੋਰਡ, ਹੋਵੇਗੀ ਫੁੱਲ ਮਸ਼ਹੂਰੀ,,ਤੇ ਕਰੋੜਾਂ ਰੁਪਏ ਹੋਣਗੇ ਖਰਚ,,ਇਹ
Punjab Videoਆਹ ਬੰਦਿਆਂ ਨੇ ਕੀਤੀ ਅਜਿਹੀ ਮਦਦ, ਲੋਕ ਖੜ੍ਹ ਖੜ੍ਹ ਮਾਰਨ ਸਲੂਟhtvteamJuly 19, 2023 by htvteamJuly 19, 20230352 ਪੰਜਾਬ ਦੇ ਵਿੱਚ ਕੁਦਰਤੀ ਆਫਤਾਂ ਨੇ ਹੜ੍ਹ ਵਰਗੇ ਹਾਲਾਤ ਪੈਦਾ ਕੀਤੇ ਹੋਏ ਨੇ। ਜਿਸ ਕਰਕੇ ਪੰਜਾਬ ਦੇ ਵਿੱਚ ਮੁੱਖ ਕਿੱਤਾ ਖੇਤੀਬਾੜੀ ਤੇ ਵੀ ਇਸਦਾ ਬੁਰਾ
Punjab Videoਦੇਖੋ ਲੋਕਾਂ ਦੀ ਮਦਦ ਲਈ ਫੌਜ ਨੇ ਛੱਡੇ ਡਰੋਨhtvteamJuly 19, 2023 by htvteamJuly 19, 20230361 ਪਿਛਲੇ ਦੋ ਤਿੰਨ ਦਿਨ ਤੋਂ ਬਾਅਦ ਮੌਸਮ ਦੇ ਵਿੱਚ ਇਕ ਵਾਰ ਤਬਦੀਲੀ ਦੇਖਣ ਨੂੰ ਮਿਲੀ ਐ ਪੰਜਾਬ ਦੇ ਕਈ ਜਿਲਿਆਂ ਚ ਬੀਤੀ ਰਾਤ ਤੋਂ ਹੀ
Punjab Videoਘੱਗਰ ਦੀ ਤਬਾਹੀ ਜਾਰੀ, ਡੋਬੇ ਕਈ ਹੋਰ ਪਿੰਡhtvteamJuly 19, 2023 by htvteamJuly 19, 20230432 ਮੀਂਹ ਦੀ ਤਬਾਹੀ ਨਾਲ ਆਏ ਹੜ੍ਹ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ,,,,,,,ਦਰਿਆਵਾਂ ਨਹਿਰਾਂ ਦੇ ਬੰਨ੍ਹ ਟੁੱਟਣ ਕਾਰਨ ਲੋਕਾਂ ਦੇ ਸਿਰਾਂ ਦੇ ਉੱਤੇ ਖ਼ਤਰਾ
Punjab Religion Videoਸਿੱਖ ਜਥੇਬੰਦੀਆਂ ਉੱਤਰੀਆਂ ਮੈਦਾਨ ‘ਚ, ਹੜ੍ਹ ਪੀੜਤ ਲੋਕਾਂ ਲਈ ਬਣੀਆਂ ਫਰਿਸ਼ਤੇhtvteamJuly 19, 2023 by htvteamJuly 19, 20230419 ਪੰਜਾਬ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਲੋਕਾਂ ਦਾ ਰਹਿਣਾ ਕਾਫੀ ਮੁਸ਼ਕਿਲ ਹੋ ਗਿਆ ਐ,,,,ਜਿਸਦੇ ਚੱਲਦਿਆ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਅਹਿਮ ਉਪਰਾਲਾ
Punjab Religion Videoਮੁਸਲਮਾਨਾਂ ਮਸੀਤਾਂ ਅੰਦਰ ਦੇਖੋ ਹੜ੍ਹਾਂ ਵਾਲਿਆਂ ਵਾਸਤੇ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇhtvteamJuly 18, 2023 by htvteamJuly 18, 20230410 ਇਹ ਤਸਵੀਰਾਂ ਸ਼ਹਿਰ ਮਲੇਰਕੋਟਲਾ ਦੀ ਜਮਾਲਪੁਰਾ ਵਾਲੀ ਵੱਡੀ ਮਸਜਿਦ ਦੀਆਂ ਨੇ…ਜਿੱਥੇ ਉਸ ਵੇਲੇ ਮਾਹੌਲ ਕਾਫੀ ਭਾਵੁਕ ਹੋ ਗਿਆ ਜਦੋਂ ਮਗਰਿਬ ਦੀ ਨਮਾਜ਼ ਉਪਰੰਤ ਅਚਾਨਕ ਮੁਫਤੀ
Punjab Religion Videoਰੱਬ ਦੇ ਉਹ ਬੰਦੇ ਜੋ ਮਦਦ ਤਾਂ ਕਰਦੇ ਨੇ ਪਰ ਮੂੰਹ ਨਹੀਂ ਦਿਖਾਉਂਦੇhtvteamJuly 18, 2023 by htvteamJuly 18, 20230407 ਦੇਖੋ ਉਹ ਬੰਦੇ ਜੋ ਹੜ੍ਹਾਂ ‘ਚ ਘਰ-ਘਰ ਤਾਂ ਜਾ ਰਹੇ ਨੇ ਪਰ ਕੋਈ ਕਿਸੇ ਦਾ ਮੂੰਹ ਨਹੀਂ ਦਿਖਾਉਂਦਾ, ਕਾਰਨ ਸੁਣਕੇ ਦੰਗ ਹੋ ਜਾਓਗੇ ਸੁਣੋ, ਸ਼ਾਹੀ
Punjab Videoਆਪ ਦੇ ਵੱਡੇ ਮੰਤਰੀ ਦੇ ਵੱਲੋਂ ਔਰਤਾਂ ਨੂੰ ਮੁੱਹਈਆਂ ਕਰਵਾਈਆਂ ਗੁਪਤ ਚੀਜ਼ਾਂhtvteamJuly 18, 2023 by htvteamJuly 18, 20230360 ਹੜ੍ਹ ਪੀੜਤਾਂ ਨੂੰ ਹਰ ਤਰ੍ਹਾਂ ਦੀ ਲੋੜੀਦਾ ਸਮੱਗਰੀ ਪਹੁੰਚਾਈ ਜਾ ਰਹੀ ਹੈ,ਉਧਰ ਅਜਿਹੇ ਚ ਔਰਤਾਂ ਨੂੰ ਸੈਨੇਟਰੀ ਪੈਡ ਵੰਡਕੇ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ,,,,,,,ਵਿੱਤ