Htv Punjabi
Punjab Video

ਆਪ ਦੇ ਵੱਡੇ ਮੰਤਰੀ ਦੇ ਵੱਲੋਂ ਔਰਤਾਂ ਨੂੰ ਮੁੱਹਈਆਂ ਕਰਵਾਈਆਂ ਗੁਪਤ ਚੀਜ਼ਾਂ

ਹੜ੍ਹ ਪੀੜਤਾਂ ਨੂੰ ਹਰ ਤਰ੍ਹਾਂ ਦੀ ਲੋੜੀਦਾ ਸਮੱਗਰੀ ਪਹੁੰਚਾਈ ਜਾ ਰਹੀ ਹੈ,ਉਧਰ ਅਜਿਹੇ ਚ ਔਰਤਾਂ ਨੂੰ ਸੈਨੇਟਰੀ ਪੈਡ ਵੰਡਕੇ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ,,,,,,,ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠ ਹਲਕਾ ਦਿੜਬਾ ਦੇ ਲੋਕਾਂ ਨੂੰ ਜਿੱਥੇ ਖਾਣ ਪੀਣ ਦਾ ਸਮਾਨ ਮੁੱਹਈਆ ਕਰਵਾਇਆ ਜਾ ਰਿਹਾ ਓਥੇ ਹੀ ਔਰਤਾਂ ਦੀ ਮਹੀਨਾਵਾਰ ਪ੍ਰੌਬਲਮ ਨੂੰ ਸਮਝਦੇ ਹੋਏ ਓਹਨਾ ਨੂੰ ਸੈੱਨੇਟਰੀ ਪੈਡ ਵੰਡੇ ਗਏ ,,,

ਆਪ ਦੀ ਸੂਬਾ ਅੱਗੁ ਜਸਵੀਰ ਕੌਰ ਸ਼ੇਰਗਿੱਲ ਨੇ ਗੱਲਬਾਤ ਕਰਦਿਆ ਕਿਹਾ ਕਿ ਸਰਕਾਰ ਹੜ੍ਹ ਪੀੜਤਾਂ ਹਰ ਸੰਭਵ ਮਦਦ ਕਰ ਰਹੀ ਆ,,,,,,,,,,,ਹੜ੍ਹ ਨਾਲ ਲੋਕਾਂ ਜਨ ਜੀਵਨ ਪ੍ਰਭਾਵਿਤ ਹੋਇਆ,,ਜਿੱਥੇ ਲੋਕਾਂ ਨੂੰ ਰੋਟੀ ਲਈ ਦੇਖਣਾ ਪੈਂਦਾ ਓਥੇ ਹੀ ਔਰਤਾਂ ਲਈ v ਵੱਡੀ ਮੁਸੀਬਤ ਪੈਦਾ ਹੋਏ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

10 ਮਿੰਟਾਂ ‘ਚ ਹੀ ਦਰਦਾਂ ਨਾਲ ਰੋਂਦੇ ਆਉਂਦੇ ਲੋਕ ਹੱਸਦੇ ਜਾਂਦੇ ਨੇ

htvteam

ਨਿਹੰਗ ਸਿੰਘ ਨੇ ਫੇਰ ਪਾਇਆ ਪੁਲਿਸੀਆਂ ਨਾਲ ਪੇਚਾ, ਕਬੱਡੀ ਪਹਿਲਵਾਨ ਦੀ ਮੌਤ ਤੋਂ ਦੁਖੀ ਸੀ ਨਿਹੰਗ, ਕਹਿੰਦਾ ਨਿਹੰਗ ਵਲੋਂ ਹੱਥ ਵੱਢਣ ‘ਤੇ ਰੌਲਾ ਪਾਉਣ ਵਾਲੇ ਹੁਣ ਕਿੱਥੇ ਨੇ?  

Htv Punjabi

ਕੁੜੀਆਂ ਦੇ ਕਪੜੇ ਪਾ ਮੁੰਡੇ ਨਾਲ ਕਰਦਾ ਸੀ ਉਹੀ ਕੰਮ; ਪਿਆਰ ‘ਚ ਪਾਗਲ ਦੂਜਾ ਮੁੰਡਾ ਬਣ ਗਿਆ ਕੁੜੀ

htvteam

Leave a Comment