Punjab Videoਪੰਜਾਬ ਦੇ ਚੌਲਾਂ ਬਾਰੇ ਆਈ ਅਜਿਹੀ ਖਬਰ ਸਭ ਹੈਰਾਨhtvteamNovember 17, 2024 by htvteamNovember 17, 20240318 ਪੰਜਾਬ ਲਈ ਨਾਗਾਲੈਂਡ ਤੋਂ ਚੌਲਾਂ ਬਾਬਤ ਮਾੜੀ ਖਬਰ ਅਰੁਣਾਚਲ ਪ੍ਰਦੇਸ਼ ਤੇ ਕਰਨਾਟਕਾ ਹੁਣ ਨਾਗਾਲੈਂਡ ਨੇ ਕੀਤਾ ਨਾਂਹ ਹਰਪਾਲ ਚੀਮਾਂ ਨੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
Punjabਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਤਾ ਅਸਤੀਫਾhtvteamNovember 16, 2024 by htvteamNovember 16, 20240190 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ
Punjab Videoਗ਼ਲਤੀਆਂ ਦੀ ਸਜ਼ਾ ਲੈਣ ਪਹੁੰਚੇ ਬਾਦਲ ਨਾਲ ਵਾਪਰਿਆ ਹਾਦਸਾhtvteamNovember 14, 2024 by htvteamNovember 14, 20240187 ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਦੇ ਨਾਮ ਬੇਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ
Punjab Videoਸ਼ੰਭੂ ਬਾਰਡਰ ਤੇ ਪਊ ਘੜਮੱਸ ?htvteamNovember 12, 2024 by htvteamNovember 12, 20240449 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਕਿਹਾ
Punjab Religion Videoਸੁਖਬੀਰ ਸਿੰਘ ਬਾਦਲ ਤੇ ਕੀ ਆਇਆ ਫੈਸਲਾ ?htvteamNovember 6, 2024 by htvteamNovember 6, 20240229 ਪੰਥਕ ਮੁੱਦਿਆਂ ਤੇ ਸੁਖਬੀਰ ਬਾਦਲ ਦੇ ਮੁੱਦੇ ਦੇ ਉੱਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਬੁੱਧੀਜੀਵੀ ਅਤੇ ਕਈ ਸਿੱਖ ਪੰਥਕ ਸ਼ਖਸ਼ੀਅਤਾਂ ਨਾਲ
Punjab Videoਆਹ ਵੱਡੇ ਲੀਡਰ ਨੇ ਦੇਖੋ ਕੀ ਕੀਤਾ ?htvteamOctober 31, 2024 by htvteamOctober 31, 20240169 ਕਿਸਾਨਾਂ ਦੇ ਹੱਕ ਚ ਨਿਤਰੇ ਮਨਪ੍ਰੀਤ ਇਆਲੀ ਕਿਹਾ ਕਿਸਾਨਾਂ ਦੀ ਇਸ ਦਸ਼ਾ ਲਈ ਸੂਬਾ ਅਤੇ ਕੇਂਦਰ ਸਰਕਾਰ ਜਿੰਮੇਵਾਰ ਅਕਾਲੀ ਦਲ ਤੇ ਵੀ ਬੋਲੇ ਮਨਪ੍ਰੀਤ ਇਆਲੀ
Punjabਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਆਪਣੇ ਚਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨhtvteamOctober 23, 2024 by htvteamOctober 23, 20240167 ਕਾਂਗਰਸ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਆਪਣੀ ਸੂਚੀ ਵਿਚ
Punjabਜ਼ਿਮਨੀ ਚੋਣਾਂ ਲਈ ਪੰਜਾਬ ‘ਚ AAP ਵੱਲੋਂ ਆਪਣੇ 4 ਉਮੀਦਵਾਰਾਂ ਦਾ ਐਲਾਨhtvteamOctober 20, 2024 by htvteamOctober 20, 20240208 ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ
Punjab Videoਵਲਟੋਹੇ ‘ਤੇ ਆਹ ਕਿਹੜਾ ਐਕਸ਼ਨhtvteamOctober 18, 2024 by htvteamOctober 18, 20240392 ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਬੇਸ਼ੱਕ ਅੱਜ ਸ਼੍ਰੋਮਣੀ
Punjab Videoਆਹ ਮੁਟਿਆਰ ਕੁੜੀ ਨੇ ਪਿੰਡ ‘ਚ ਕੀ ਕੀਤਾhtvteamOctober 18, 2024 by htvteamOctober 18, 20240231 ਸਕਰੀਨ ਦੇ ਉੱਤੇ ਇੱਕ ਨੌਜਵਾਨ ਛੋਟੀ ਜਿਹੀ ਉਮਰ ਦੀ ਕੁੜੀ ਦਾ ਡੱਬੇ ਲਿਆ ਲਿਆ ਕੇ ਘਰ ਦੇ ਵਿੱਚ ਮੂੰਹ ਮਿੱਠਾ ਕਰਵਾ ਰਹੇ ਨੇ ਤੇ ਉਹਦੇ