Punjab Videoਪੰਜਾਬੀਓ ਜਾਗੋ,ਘਰਾਂ ‘ਚੋਂ ਮੁਕਣ ਲੱਗਿਆ ਪਾਣੀhtvteamJune 25, 2024 by htvteamJune 25, 20240207 ਪੰਜਾਬੀਓ ਜਾਗ ਜਾਓ ਕਿਉਕੀ ਹੁਣ ਪੰਜਾਬ ਦੇ ਘਰਾਂ ਚੋਂ ਪਾਣੀ ਮੁੱਕਦਾ ਜਾ ਰਿਹਾ ਹੈ ਜੀ ਹਾਂ ਤਸਵੀਰਾਂ ਚ ਇਹ ਜਿਹੜਾ ਬੰਦਾ ਤੁਸੀ ਦੇਖ ਰਹੇ ਹੋਂ
Punjab Videoਆਹ ਦੇਖਲੋ ਮਾੜੀ ਔਲਾਦ ਦੇ ਕੰਮhtvteamJune 25, 2024 by htvteamJune 25, 20240228 ਔਲਾਦ ਮਾੜੀ ਹੋਵੇ ਤਾ ਮੌਤ ਤੋ ਬਾਅਦ ਪਿਓ ਵੀ ਰੂੜਿਆ ਤੇ ਰੁਲਦਾ ਅੱਜ ਦਿਖਾਉਂਦੇ ਆ ਤੁਹਾਨੂੰ ਕਲਯੁਗ ਦੀ ਤਸਵੀਰ,,,ਵਾਹ ਓਏ ਕਲਯੁੱਗੀ ਟੱਬਰਾ ਸਵਰਗਵਾਸੀ ਬੁਜ਼ੁਰਗ ਦੀ
Punjab Videoਢਾਬੇ ਵਾਲੇ ਵੈਦ ਦਾ ਨੁਸਕਾ ਅਪਣਾਓ ਰਾਜੇ-ਮਹਾਰਾਜਿਆਂ ਵਾਲੀ ਫੀਲਿੰਗ ਲਿਆਓhtvteamJune 25, 2024 by htvteamJune 25, 20240281 ਢਾਬੇ ਵਾਲੇ ਵੈਦ ਨੇ ਬਣਾਇਆ ਰਾਜੇ-ਮਹਾਰਾਜਿਆਂ ਵਾਲਾ ਨੁਸਕਾ ਇਕ ਚਮਚਾ ਖਾਕੇ ਤੁਸੀਂ ਵੀ ਲਵੋਗੇ ਮਹਾਰਾਜਾ ਪਟਿਆਲਾ ਵਾਲੀ ਫੀਲਿੰਗ ਦੇਖੋ ਕਿਵੇਂ ਦਿਨਾਂ ‘ਚ ਤਣਾਅ, ਮਾਨਸਿਕ ਰੋਗ
Punjab Videoਪੰਜਾਬ ‘ਚ ਪਵੇਗਾ ਭਾਰੀ ਮੀਂਹ, ਸਾਂਭ ਲਓ ਸਮਾਨ ਕਿਤੇ ਪਾਣੀ ‘ਚ ਰੁੜ ਨਾ ਜਾਵੇhtvteamJune 25, 2024 by htvteamJune 25, 202401027 ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾਂ
Punjab Videoਪਹਾੜਾਂ ‘ਚ ਸੈਰ ਸਪਾਟੇ ਲਈ ਜਾਣ ਵਾਲੇ ਹੋਜੋ ਸਾਵਧਾਨhtvteamJune 23, 2024 by htvteamJune 23, 20240502 ਕੰਗਨਾ ਦੇ ਥੱਪੜ ਮਾਮਲੇ ਤੋਂ ਬਾਅਦ ਹਿਮਾਚਲ ਪ੍ਰਦੇਸ ਚ ਸੈਰ ਸਪੱਟਾ ਕਰਨ ਜਾਣ ਵਾਲੇ ਪੰਜਾਬੀਆਂ ਨੂੰ ਹਿਮਾਚਲੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੇਕਰ
Punjab Videoਮਕਾਨ ਮਾਲਕ ਦੀ ਸਤਾਈ ਹੋਈ ਜ-ਨਾਨੀ ਪਹੁੰਚੀ ਥਾਣੇhtvteamJune 23, 2024 by htvteamJune 23, 20240221 ਖੱਜਲ ਖੁਆਰ ਹੁੰਦੀ ਇਹ ਜਨਾਨੀ ਥਾਣੇ ਪਹੁੰਚੀ ਹੈ ਜਿਸਦਾ ਨਾਮ ਹੈ ਰੁਪਿੰਦਰ ਕੌਰ,ਰੁਪਿੰਦਰ ਕੌਰ ਇਕ ਵਿਧਵਾ ਔਰਤ ਹੈ ਜੋ ਕੀ ਅੰਮ੍ਰਿਤਸਰ ਵਿਖੇ ਇਕ ਕਿਰਾਏ ਦੇ
Punjab Videoਪੰਜਾਬ ਦੇ ਪਿੰਡਾਂ ‘ਚ ਰਾਤਾਂ ਨੂੰ ਬੰਦਿਆਂ ਨਾਲ ਆਹ ਕੀ ਹੋਣ ਲੱਗਿਆhtvteamJune 23, 2024June 23, 2024 by htvteamJune 23, 2024June 23, 202401198 ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾਂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਚ ਆਏ ਦਿਨ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਕਾਰਨ ਪਿੰਡਾਂ ਦੇ ਪਿੰਡਾਂ ਦੇ ਦਹਿਲ
Punjab Religion Videoਪਾਸਟਰ ਅੰਕੁਰ ਨਰੂਲਾ ਖਿਲਾਫ ਖੋਲ੍ਹਿਆ ਮੋਰਚਾhtvteamJune 23, 2024 by htvteamJune 23, 20240235 ਧਰਮ ਬਦਲਾਉਣ ਅਤੇ ਪਾਖੰਡਵਾਦ ਵਰਗੇ ਗੰਭੀਰ ਮੁਦਿਆ ‘ਤੇ ਚਿੰਤਿਤ ਸੰਤ ਸਮਾਜ ਨੇ ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ। ਮੁੱਦੇ ਤੇ ਚਿੰਤਾ ਵਿਅਕਤ ਕੀਤੀ
Punjab Videoਲੁਧਿਆਣਾ ਚ ਹੋਇਆ ਐਨਕਾਊਂਟਰ ?htvteamJune 23, 2024 by htvteamJune 23, 20240443 ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ 18 ਜੂਨ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਜੰਮ ਕੇ ਹੁੱਲੜਬਾਜੀ ਅਤੇ ਬਦਮਾਸੀ ਕੀਤੀ ਸੀ ਅਤੇ ਮਹੱਲੇ ਵਿੱਚ ਗੱਡੀ ਭੰਨੀ ਸਨ।
Punjab Videoਬੱਸ ਇਕ ਵਾਰ ਨਸ਼ੇੜੀ ਨੂੰ ਖੁਆ ਦਿਓ ਫੇਰ ਦੇਖੋ ਕਮਾਲ Good InformationhtvteamJune 23, 2024 by htvteamJune 23, 20240213 ਐਵੇਂ ਘਰ ‘ਚ ਬਣਾਕੇ ਰੱਖ ਲਓ ਨਸ਼ਾ ਛਡਾਉਣ ਵਾਲੀ ਰਹੱਸਮਈ ਗੋਲੀ ਬੱਸ ਨਸ਼ੇੜੀ ਨੂੰ ਇਕ ਵਾਰ ਖੁਆ ਦਿਓ ਫੇਰ ਦੇਖੋ ਕਰਾਮਾਤ ਚਿੱਟਾ,ਅਫੀਮ,ਭੁੱਕੀ, ਗੋਲੀਆਂ-ਕੈਪਸੂਲ ਦੀ ਤੋੜ