Punjab Videoਮਦਦ ਕਰਨ ਆਏ ਲੋਕਾਂ ਨੇ ਪੈਸੇ ਤੇ ਮੋਬਾਈਲ ਕੀਤੇ ਚੋਰੀ; ਦੇਖੋ ਵੀਡੀਓhtvteamAugust 6, 2022 by htvteamAugust 6, 202201464 ਪੰਜਾਬ ‘ਚ ਬਣਿਆ ਅਫ਼ਰੀਕੀ ਸੀਨ ਲੋਕਾਂ ਨੇ ਲਾਸ਼ ਨੂੰ ਵੀ ਨਹੀਂ ਬਖਸ਼ਿਆ ਅਜਿਹੇ ਲੋਕਾਂ ਬਾਰੇ ਤੁਹਾਡੀ ਕਿ ਰਾਏ ਹੈ ਮਦਦ ਕਰਨ ਆਏ ਲੋਕਾਂ
Punjab Videoਇਕੋ ਪਰਿਵਾਰ ਦੇ ਪੰਜ ਜੀਆਂ ਨੇ ਪਿਓ ਸਾਹਮਣੇ ਤੋੜ੍ਹਿਆ ਦਮhtvteamJune 21, 2022 by htvteamJune 21, 20220928 ਭਿਆਨਕ ਸੜਕੀਂ ਹਾਦਸੇ ‘ਚ ਇਕੋ ਟੱਬਰ ਦੇ ਪੰਜ ਮੈਂਬਰਾਂ ਦੀ ਮੌਤ, ਬੇਬੱਸ ਪਿਓ ਇਕੋ ਪਰਿਵਾਰ ਦੇ ਪੰਜ ਜੀਆਂ ਨੇ ਪਿਓ ਸਾਹਮਣੇ ਤੋੜ੍ਹਿਆ ਦਮ
Punjab Videoਸਹੁਰੇ ਨੂੰ ਮਿਲਣ ਜਾਂਦਾ ਜਾਂਦਾ ਦੇਖੋ ਕਿੱਥੇ ਜਾ ਪੁੱਜਿਆ ਨੌਜਵਾਨhtvteamMay 9, 2022 by htvteamMay 9, 20220932 ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਸ੍ਰੀ ਮਾਛੀਵਾੜਾ ਸਾਹਿਬ ਦਾ, ਜਿੱਥੇ ਪਿੰਡ ਗੜ੍ਹੀ ਨੇੜੇਉ ਲੰਘਦੀ ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਅੱਜ ਇੱਕ ਭਿਆਨਕ ਘਟਨਾ ਵਾਪਰੀ
Punjab Videoਪੁੱਤ ਦੀ ਮੌਤ ਤੋਂ ਭੜਕੀ ਮਾਂ ਨੇ ਧਾਰਿਆ ਚੰਡੀ ਦਾ ਰੂਪ; ਪੁੱਤ ਦੀ ਮੌਤ ਨੂੰ ਅੱਖੀ ਦੇਖਣ ਵਾਲੀ ਮਾਂ ਦੇ ਹਾਲhtvteamMarch 25, 2022 by htvteamMarch 25, 202201054 ਪੁੱਤ ਦੀ ਮੌਤ ਤੋਂ ਭੜਕੀ ਮਾਂ ਨੇ ਧਾਰਿਆ ਚੰਡੀ ਦਾ ਰੂਪ ਚਲਦੇ ਕੈਮਰਿਆਂ ਮੂਹਰੇ ਥਾਣੇਦਾਰ ਨੂੰ ਫੌਜ ਦੀ ਦਿੱਤੀ ਧਮਕੀ ਦੇਖੋ ਕਿਵੇਂ ਪੁੱਤ ਦੀ ਮੌਤ
Punjabਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ‘ਚ ਦੇਹਾਂਤhtvteamFebruary 15, 2022February 16, 2022 by htvteamFebruary 15, 2022February 16, 20220784 ਲੁਧਿਆਣਾ, 15 ਫਰਵਰੀ 2022 – ਅਦਾਕਾਰ ਦੀਪ ਸਿੱਧੂ ਨਾਲ ਦਾ ਭਿਆਨਕ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ ਹੈ। ਦੀਪ ਸਿੱਧੂ ਆਪਣੀ ਲੇਡੀ ਦੋਸਤ ਨਾਲ ਦਿੱਲੀ
Punjab Videoਲੋਹੜੀ ਸਾਬਿਤ ਹੋਈ ਇੱਕ ਪਰਿਵਾਰ ਲਈ ਕਾਲ; ਦੇਖੋ ਕਿਵੇਂ ਨਿਕਲੀ ਇੱਕੋ ਝੱਟਕੇ ‘ਚ 5 ਜੀਆਂ ਦੀ ਰੂਹhtvteamJanuary 13, 2022 by htvteamJanuary 13, 20220995 ਮਾਮਲਾ ਹੈ ਜ਼ੀਰਾ ਦੇ ਪਿੰਡ ਮਲੂਬਾਣੀਆਂ ਦਾ | ਅਸਲ ‘ਚ ਪੱਟੀ ਦੇ ਪਰਿਵਾਰ ਦੇ 5 ਜੀਅ ਲੁਧਿਆਣਾ ਵਿਖ ਰਿਸ਼ਤੇਦਾਰਾਂ ਦੇ ਘਰ ਤੋਂ ਲੋਹੜੀ ਦਾ ਫੰਕਸ਼ਨ
Punjab Videoਸੜਕ ਕਿਨਾਰੇ ਸੀਵਰੇਜ ਲਈ ਪੁੱਟੇ ਟੋਏ ਕਾਰਨ ਵਾਪਰਿਆ ਹਾਦਸਾ; 12 ਵੇਟਰਾਂ ਲਈ ਵਿਆਹ ਬਣਿਆ ਕਾਲhtvteamJanuary 11, 2022January 11, 2022 by htvteamJanuary 11, 2022January 11, 20220948 ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦਾ, ਜਿੱਥੇ ਸੜਕ ਤੇ ਖੁਫਨਾਕ ਘਟਨਾ ਵਾਪਰੀ | ਅਸਲ ਵਿਚ ਬਿਹਾਰ ਤੋਂ ਆਏਏ 12 ਪ੍ਰਵਾਸੀ ਨੌਜਵਾਨ ਜਲੰਧਰ ਵਿਖੇ
Punjab Videoਅੱਧੀ ਰਾਤ ਜ਼ਬਰਦਸਤ ਟੱਕਰ ਦੀ ਅਵਾਜ਼ ਨਾਲ ਹਿੱਲਿਆ ਸਾਰਾ ਘਰ; ਖ਼ੌਫ਼ਨਾਕ ਮੰਜ਼ਰ ਦੇਖ ਉਡਦੇ ਸਭ ਦੇ ਹੋਸ਼htvteamJanuary 6, 2022January 6, 2022 by htvteamJanuary 6, 2022January 6, 20220761 ਇੱਕ ਤੇਜ਼ ਰਫਤਾਰ ਕਾਰ ਸੰਤੁਲਨ ਗਵਾ ਕੇ ਕੋਠੀ ਦੇ ਬਾਹਰ ਆਪਣੀ ਸਾਈਡ ਖੜ੍ਹੀ ਕਾਰ ‘ਚ ਵਜਦੀ ਹੈ, ਦੇਖਦੇ ਹੀ ਦੇਖਦੇ ਕਾਰ ਦੇ ਪੜਖੱਚੇ ਉੱਡ ਜਾਂਦੇ
Punjab Videoਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਟੈਂਪੂ ਦੀ ਵੱਡੇ ਟਰਾਲੇ ਨਾਲ ਹੋਈ ਟੱਕਰ; ਡਰਾਇਵਰ ਗੱਡੀ ਦੇ ਵਿਚੇ ਫਸਿਆhtvteamDecember 26, 2021 by htvteamDecember 26, 20210862 ਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਹੋਇਆ ਹਾਦਸਾ ਟੈਂਪੂ ਦੀ ਵੱਡੇ ਟਰਾਲੇ ਨਾਲ ਹੋਈ ਜਬਰਦਸਤ ਟੱਕਰ ਡਰਾਇਵਰ ਗੱਡੀ ਦੇ ਵਿਚੇ ਫਸਿਆ ਪਿੰਡ ਵਾਲਿਆਂ ਤੇ ਰਾਹਗੀਰਾਂ ਨੇ ਕਰੜ੍ਹੀ ਮੁਸ਼ੱਕਤ
Punjab Videoਨੇਤਰਹੀਣ ਬੱਚੀ ਦੇ ਬਾਪ ਨਾਲ ਹੋਣੀ ਖੇਡ ਗਈ ਖੌਫ਼ਨਾਕ ਖੇਡ; ਕੈਮਰੇ ‘ਚ ਕੈਦ ਹੋਇਆ ਦਿਲ ਨੂੰ ਝੰਜੋੜਣ ਵਾਲਾ ਦ੍ਰਿਸ਼htvteamDecember 25, 2021 by htvteamDecember 25, 20210749 ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੰਘੇ ਦਾ, ਜਿੱਥੇ ਮਨਜਿੰਦਰ ਸਿੰਘ ਕੇਲਿਆਂ ਦੀ ਰੇਹੜੀ ਲਗਾ ਕੇ ਆਪਣੇ ਟੱਬਰ ਨਾਲ ਡੰਗ ਸਾਰ ਰਿਹਾ ਸੀ | ਪਰ