Punjab Videoਮੂਸੇਵਾਲਾ ਮਾਮਲੇ ‘ਚ ਪੰਜਾਬ ਲਿਆਇਆ ਜਾ ਰਿਹੈ ਲਾਰੇਂਸ ਬਿਸ਼ਨੋਈhtvteamJune 14, 2022 by htvteamJune 14, 20220851 ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ | ਸਿੱਧੂ ਮੂਸੇਵਾਲਾ ਕੇਸ ’ਚ ਦਿੱਲੀ ਦੇ ਪਟਿਆਲਾ ਹਾਊਸ ਕੋਰਟ
Punjab Videoਹੁਣ ਇਸ ਪਿੰਡ ‘ਚ ਵਾਪਰਿਆ ਮੂਸੇਵਾਲਾ ਵਰਗਾ ਕਾਂਡhtvteamJune 10, 2022 by htvteamJune 10, 202201211 ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਹ ਓਹੀ ਕਾਰ ਹੈ ਜਿਸ ‘ਚ ਸਵਾਰ ਹੋ ਵਹਿਸ਼ੀ ਆਏ ਅਤੇ ਪੀੜਤ ਨੌਜਵਾਨ ਦੇ ਪਿਤਾ ਤੋਂ ਅਸ਼ੀਰਵਾਦ ਲੈ ਉਸਦੇ ਪੁੱਤ ਨਾਲ
Punjab Videoਮੂਸੇਵਾਲਾ ਕਾਂਡ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈhtvteamJune 9, 2022 by htvteamJune 9, 20220992 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਡ ‘ਚ ਸ਼ਾਮਿਲ ਬਦਮਾਸ਼ਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਦੂਜੇ ਸੂਬਿਆਂ ਵਿੱਚ ਵੀ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧ
Punjab Videoਸਿੱਧੂ ਮੂਸੇਵਾਲਾ ਕਾਂਡ ਵਿਚ ਆਈ ਵੱਡੀ ਖ਼ਬਰhtvteamJune 9, 2022 by htvteamJune 9, 20220801 ਸਿੱਧੂ ਮੂਸੇਵਾਲਾ ਕਾਂਡ ਵਿਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਸ਼ੂਟਰ ਦੇ ਇੱਕ ਖਾਸ ਸਾਥੀ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Punjab Videoਦੇਸ਼ ਵਿਦੇਸ਼ ‘ਚ ਚਾਹੁਣ ਵਾਲਿਆਂ ਮੂਸੇਵਾਲਾ ਨੂੰ ਦਿੱਤੀ ਇੰਝ ਸ਼ਰਧਾਂਜਲੀhtvteamJune 9, 2022 by htvteamJune 9, 20220777 ਮਰਹੂਮ ਮਕਬੂਲ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੂੰ ਕੈਨੇਡਾ ਦੇ ਬਰੈਂਪਟਨ ਵਿਖੇ ਸ਼ਰਧਾਂਜਲੀ ਦਿੱਤੀ ਗਈ | ਜਿੱਥੇ ਚਿੰਗੁਆਕੌਂਸੀ ਪਾਰਕ ਵਿਖੇ ਪੰਜਾਬੀਆਂ ਦਾ ਵੱਡਾ ਇਕੱਠ
Punjab Videoਅੰਤਿਮ ਅਰਦਾਸ ਵੇਲੇ ਮੂਸੇਵਾਲਾ ਦੇ ਮਾਪਿਆਂ ਨੇ ਦੱਸੀਆਂ ਹੈਰਾਨ ਕਰਨ ਵਾਲੀਆਂ ਗੱਲਾਂhtvteamJune 8, 2022 by htvteamJune 8, 20220933 ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਲਈ ਅੱਜ ਮਾਨਸਾ ਵਿਖੇ ਆਧੁਨਿਕ ਅਨਾਜ ਮੰਡੀ ਵਿੱਚ ਕੀਰਤਨ ਹੋਇਆ ਹੈ | ਹਜ਼ਾਰਾਂ ਲੋਕ ਸਵੇਰ ਤੋਂ ਹੀ ਪੁੱਜਣੇ
Punjab Videoਮੂਸੇਵਾਲਾ ਕਤਲ ਕਾਂਡ ‘ਚ ਦੇਖੋ ਕੌਣ ਹੋਇਆ ਬੇਨਕਾਬ !htvteamJune 6, 2022 by htvteamJune 6, 202201185 ਮੂਸੇਵਾਲਾ ਕਾਂਡ ‘ਚ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ | ਇਸ ਕਾਂਡ ਦੇ ਸਾਰੇ ਸ਼ਾਰਪ ਸ਼ੂਟਰ ਬੇਨਕਾਬ ਹੋ ਗਏ ਹਨ। ਪੰਜਾਬ ਪੁਲਸ ਨੇ ਇਨ੍ਹਾਂ
Punjab Videoਮੌਤ ਤੋਂ ਬਾਅਦ ਵੀ ਮੂਸੇਵਾਲਾ ਦੀ ਬੁਲੰਦੀ ਸ਼ਿਖਰਾਂ ‘ਤੇhtvteamJune 6, 2022 by htvteamJune 6, 20220900 ਆਪਣੀ ਮਿਹਨਤ ਤੇ ਕਾਬਲੀਅਤ ਦੇ ਦਮ ‘ਤੇ ਪੂਰੀ ਦੁਨੀਆ ਵਿਚ ਨਾ ਸਿਰਫ ਆਪਣਾ ਸਗੋਂ ਪੰਜਾਬ ਅਤੇ ਪਿੰਡ ਮੂਸਾ ਦਾ ਨਾਮ ਬੁਲੰਦੀਆਂ ‘ਤੇ ਲੈ ਕੇ ਜਾਣ
Punjab Videoਸਿੱਧੂ ਮੂਸੇਵਾਲਾ ਮਾਮਲੇ ‘ਚ ਨਵਾਂ ਖੁਲਾਸਾ; ਦੇਖੋ ਕੌਣ ਐ ਉਹ ਬੰਦਾ ਜਿਸ ਨੇ ਕੀਤੈ ਮੂਸੇਵਾਲਾ ਨੂੰ ਮਾਰਨ ਦਾ ਦਾਅਵਾhtvteamJune 2, 2022 by htvteamJune 2, 202201001 ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਨਵਾਂ ਖੁਲਾਸਾ ਲਾਰੈਂਸ ਬਿਸ਼ਨੋਈ ਦੇ ਚਚੇਰੇ ਭਰਾ ਨੇ ਲਈ ਜ਼ਿੰਮੇਵਾਰੀ ਕਿਹਾ, ਵਿੱਕੀ ਮਿੱਠੂਖੇੜਾ ਕਤਲ ਮਾਮਲੇ ‘ਚ ਲਿਆ ਬਦਲਾ-ਸਚਿਨ ਮੈਂ ਆਪਣੇ
Punjab Videoਮੂਸੇਵਾਲਾ ਦੇ ਕਤਲ ਮਾਮਲੇ ‘ਚ ਸਭ ਤੋਂ ਪਹਿਲਾਂ ਗ੍ਰਿਫਤਾਰ ਮੁੰਡਾhtvteamJune 2, 2022June 2, 2022 by htvteamJune 2, 2022June 2, 202201553 ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਪਹਿਲੀਂ ਗ੍ਰਿਫਤਾਰੀ ਦੇਹਰਾਦੂਨ ਤੋਂ ਜਿਸ ਮੁਲਜ਼ਮ ਦੀ ਹੋਈ ਐ । ਜਿਸ ਨੂੰ ਪੁਲਿਸ ਨੇ ਹੇਮਕੁੰਟ ਸਾਹਿਬ ਜਾਂਦਿਆਂ ਆਪਣੇ ਸਾਥੀਆਂ ਨਾਲ