ਕਰਫ਼ਿਊ ਵੇਲੇ ਮੂਸੇਵਾਲਾ ਤੇ ਆਰ ਨੇਤ ਮੋਟਰਸਾਈਕਲਾਂ ਤੇ ਨਿਕਲੇ ਬਾਹਰ, ਪੁਲਿਸ ਵਾਲਿਆਂ ਨੇ ਦੋਵਾਂ ਨੂੰ ਪਾਇਆ ਘੇਰਾ, SSP ਨੇ ਵੀ ਗੱਡੀ ਲਾਈ ਮਗਰ
ਮਾਨਸਾ : ਲੰਘੇ ਦਿਨੀਂ ਮਾਨਸਾ ਪੁਲਿਸ ਨੇ ਉੱਥੋਂ ਦੇ ਸਿਵਿਲ ਹਸਪਤਾਲ ਵਿੱਚ ਤੈਨਾਤ ਡਾਕਟਰ ਸੁਨੀਲ ਬਾਂਸਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ