Punjabਸਵੇਰੇ ਸਵੇਰੇ ਨੀਟੂ ਸ਼ਟਰਾਂ ਵਾਲਾ ਦਾ ਪਿਆ ਸਤਿਕਾਰ ਕਮੇਟੀ ਵਾਲਿਆਂ ਨਾਲ ਪੰਗਾ, ਦੇਖੋ ਕਿਵੇਂ ਲਿਲ੍ਹਕੜੀਆਂ ਕੱਢ ਜਾਨ ਛੁਡਾਈ ਨੀਟੂ ਨੇHtv PunjabiJuly 24, 2020 by Htv PunjabiJuly 24, 20200400 ਜਲੰਧਰ : ਇੰਝ ਜਾਪਦਾ ਹੈ ਜਿਵੇਂ ਸੋਸ਼ਲ ਮੀਡੀਆ ‘ਤੇ ਰਾਤੋ ਰਾਤ ਸਟਾਰ ਬਣੇ ਨੀਟੂ ਸ਼ਟਰਾਂ ਵਾਲਾ ਤੇ ਵਿਵਾਦਾਂ ਦਾ ਚੋਲੀ ਦਾਮਨ ਦਾ ਸਾਥ ਬਣਦਾ ਜਾ
Punjab Sportਮੋਢਿਆਂ ਤੇ ਬੋਰੀਆਂ ਚੁੱਕ ਪੱਲੇਦਾਰੀ ਕਰ ਰਿਹੈ ,7 ਰਾਸ਼ਟਰੀ ਤੇ 23 ਸੂਬਾ ਪੱਧਰੀ ਮੈਡਲ ਹਾਸਿਲ ਪੰਜਾਬ ਦਾ ਇਹ ਬਾਾਕਸਿੰਗ ਖਿਡਾਰੀHtv PunjabiJuly 23, 2020 by Htv PunjabiJuly 23, 20200489 ਸੰਗਰੂਰ : ਨੈਸ਼ਨਲ ਲੈਵਲ ਤੇ 7 ਅਤੇ ਸਟੇਟ ਲੈਵਲ ਤੇ 23 ਮੈਡਲ ਹਾਸਿਲ ਕਰਨ ਦੇ ਬਾਵਜੂਦ ਪੰਜਾਬ ਦਾ ਨੌਜਵਾਨ ਬਾਾਕਸਿੰਗ ਖਿਡਾਰੀ ਬੇਰੁਜ਼ਗਾਰੀ ਦੀ ਮਾਰ ਝੱਲ
Punjabਫੌਜ ‘ਚ ਭਾਰਤੀ ਘੋਟਾਲੇ ਦਾ ਸੱਚ ਆਇਆ ਸਾਹਮਣੇ, ਭਾਰਤੀ ਹੋਣ ਲਈ ਕਿਸੇ ਨੇ ਵੇਚੀ ਗਾਂ, ਤੇ ਕਿਸੇ ਨੇ ਰੱਖਿਆ ਘਰ ਗਿਰਵੀ Htv PunjabiJuly 23, 2020July 23, 2020 by Htv PunjabiJuly 23, 2020July 23, 20200393 ਲੁਧਿਆਣਾ : ਸੈਨਾ ਵਿੱਚ ਭਰਤੀ ਦਾ ਸੁਪਨਾ ਦਿਖਾ ਕੇ ਨੌਜਵਾਨਾਂ ਤੋਂ ਲੱਖਾਂ ਠੱਗਣ ਵਾਲੇ ਮੁਲਜ਼ਮ ਸਵਰਨ ਸਿੰਘ ਗਿੱਲ ਨੂੰ ਪੁਲਿਸ ਹਲੇ ਤੱਕ ਫੜ ਨਹੀਂ ਸਕੀ
Punjabਜਿਸ ਉਮਰ ‘ਚ ਪੁੱਤ ਨੇ ਬਣਨਾ ਸੀ ਮਾਂ ਦਾ ਸਹਾਰਾ, ਉਸੇ ਉਮਰ ‘ਚ ਕਰ ਬੈਠਾ ਆਹ ਕੰਮ, ਧਾਹਾਂ ਮਾਰ ਮਾਰ ਰੋਇਆ ਸਾਰਾ ਨਗਰ Htv PunjabiJuly 23, 2020 by Htv PunjabiJuly 23, 20200422 ਸ਼੍ਰੀ ਮਾਛੀਵਾੜਾ ਸਾਹਿਬ : ਜਿਸ ਉਮਰ ਵਿੱਚ ਨੌਜਵਾਨ ਨੇ ਬੁੱਢੀ ਮਾਂ ਦਾ ਸਹਾਰਾ ਬਣਨਾ ਸੀ।ਉਸ ਤੋਂ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੋਤ
Punjabਸਰਕਾਰ ਨੂੰ ਇਥੋਂ ਹੋ ਰਹੀ ਆਮਦਨ ‘ਚ ਪਿਆ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਾਟਾ Htv PunjabiJuly 23, 2020 by Htv PunjabiJuly 23, 20200356 ਚੰਡੀਗੜ੍ਹ : ਪੰਜਾਬ ਦੇ ਇਤਿਤਹਾਸ ਵਿੱਚ ਸ਼ਾਇਦ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਸਰਕਾਰ ਨੂੰ ਸਟੰਪ ਡਿਊਟੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।ਲਾਕਡਾਊਨ ਦੇ ਬਾਅਦ
Uncategorizedਬਾਂਦਰ ਦੇ ਖਿਲਾਫ ਥਾਣੇ ਚ ਸ਼ਿਕਾਇਤ, ਤਿੰਨ ਮੈਂਬਰੀ ਜਾਂਚ ਟੀਮ ਦਾ ਗਠਨ Htv PunjabiJuly 23, 2020 by Htv PunjabiJuly 23, 20200361 ਅੰਮ੍ਰਿਤਸਰ : ਆਮ ਤੌਰ ਤੇ ਪੁਲਿਸ ਵਿੱਚ ਸਿਕਾਇਤ ਆਦਮੀ ਦੇ ਖਿਲਾਫ ਹੁੰਦੀ ਹੈ ਅਤੇ ਇਸ ਦੇ ਬਾਅਦ ਪੁਲਿਸ ਐਫਆਈਆਰ ਦਰਜ ਕਰਕੇ ਕਾਰਵਾਈ ਕਰਦੀ ਹੈ ਪਰ
Punjabਪਟਿਆਲਾ ਦਾ ਆਹ ਇਲਾਕਾ ਬਣਿਆ ਜੰਗ ਦਾ ਮੈਦਾਨ,ਦਿਨ ਦਿਹਾੜੇ ਚੱਲੀਆਂ ਲਾਠੀਆਂ ਤਲਵਾਰਾਂ, ਵਕੀਲ ਤੇ ਉਸਦਾ ਪੁੱਤਰ ਜ਼ਖਮੀ, ਅਖਬਾਰ ਮਾਲਕ ਤੇ ਕਈ ਹੋਰਾਂ ‘ਤੇ ਪਰਚਾHtv PunjabiJuly 23, 2020 by Htv PunjabiJuly 23, 20200428 ਪਟਿਆਲਾ : ਪਟਿਆਲਾ ਦੇ ਐਸਅਸਟੀ ਨਗਰ ਵਿੱਚ ਬੁੱਧਵਾਰ ਨੂੰ ਬਾਹਰ ਤੋਂ ਆਏ ਕੁਝ ਵਿਅਕਤੀਆਂ ਨੇ ਇਲਾਕੇ ਦੇ ਲੋਕਾਂ ਨਾਲ ਮਾਰਕੁੱਟ ਕੀਤੀ।ਲਾਠੀ ਡੰਡੇ ਅਤੇ ਤਲਵਾਰਾਂ ਚੱਲੀਆਂ,
Punjabਮੋਗਿਓਂ ਅਗਵਾ ਹੋਇਆ ਕੈਮਿਸਟ ਪੁਲਿਸ ਨੇ ਦੋ ਘੰਟਿਆਂ ‘ਚ ਲੱਭਿਆ ਇਸ ਹਾਲਾਤ ‘ਚ, ਦੇਖੋ ਕਿਵੇਂ ਫੜੇ ਗਏ 2 ਬੰਦੇHtv PunjabiJuly 23, 2020 by Htv PunjabiJuly 23, 20200405 ਮੋਗਾ : ਕਸਬਾ ਧਰਮਕੋਟ ਵਿੱਚ ਬੁੱਧਵਾਰ ਦੀ ਸਵੇਰ 6 ਵੱਜ ਕੇ 41 ਮਿੰਟ ਤੇ ਕੈਮਿਸਟ ਅਗਵਾ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਨੇ ਘਟਨਾ ਦੇ
Punjabਕੈਪਟਨ ਨੇ ਸੁਰੇਸ਼ ਕੁਮਾਰ ਨੂੰ ਸੱਦਿਆ ਘਰ, ਦੇਖੋ ਕੀ ਹੋਇਆ ਅਜਿਹਾ ਕਿ ਸੁਰੇਸ਼ ਕੁਮਾਰ ਨੇ ਕੀਤਾ ਆਹ ਕੰਮ!Htv PunjabiJuly 23, 2020 by Htv PunjabiJuly 23, 20200341 ਚੰਡੀਗੜ੍ਹ : ਆਖਿਰਕਾਰ ਸੁਰੇਸ਼ ਕੁਮਾਰ ਮੰਨ ਗਏ।ਉਨ੍ਹਾਂ ਨੇ ਮੁੱਖਮੰਤਰੀ ਦਾ ਚੀਫ ਪ੍ਰਿੰਸੀਪਲ ਸੈਕਰੇਟਰੀ ਦਾ ਅਹੁਦਾ ਛੱਡਣ ਦਾ ਇਰਾਦਾ ਤਿਆਗ ਦਿੱਤਾ ਹੈ।ਮੰਗਲਵਾਰ ਨੂੰ ਡਾਕ ਦੁਆਰਾ ਆਪਣਾ
Punjabਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨੀ ਅਜਿਹੀ ਗਲਤੀ ਜਿਸ ਨੂੰ ਸੁਣ ਚੰਗੇ ਚੰਗੀਆਂ ਦੇ ਮੂੰਹੋਂ ਨਿਕਲੀ ਆਹ ਗੱਲ!Htv PunjabiJuly 23, 2020July 23, 2020 by Htv PunjabiJuly 23, 2020July 23, 20200533 ਚੰਡੀਗੜ੍ਹ : ਅਮ੍ਰਿਤਸਰ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ (ਏਸੀਪੀ) ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸਵੀਕਾਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਦੁਆਰਾ ਕੋਰੋਨਾ ਪਾਜ਼ੀਟਿਵ ਮਰੀਜ਼