ਆਹ ਦੇਖੋ ਲੋਕ ਕਿਵੇਂ ਝੀਂਗਾਂ ਵਾਂਗੂੰ ਪੈ ਗਏ ਇਸ ਗੁਰਸਿੱਖ ਬੰਦੇ ਨੂੰ ਪੱਗ ਲਾਹ ਤੀ ਕੇਸ ਖੋਲ੍ਹਤੇ ਕੁਰਸੀਆਂ ਨਾਲ ਕੁੱਟਿਆ ਬੇਕਸੂਰ ਨੂੰ
ਨਾਭਾ (ਸੁਖਚੈਨ ਸਿੰਘ ਲੁਬਾਣਾ):- ਪਟਿਆਲਾ ਜ਼ਿਲ੍ਹੇ ਚ ਪੈਂਦੇ ਹਲਕਾ ਨਾਭਾ ਦੇ ਪਿੰਡ ਸੁਰਾਜਪੁਰ ‘ਚ ਇੰਝ ਜਾਪਦੈ ਜਿਵੇਂ ਕਰਫਿਊ ਖੁੱਲ੍ਹਣ ਤੋਂ ਬਾਅਦ ਲੋਕਾਂ ‘ਚ ਸ਼ੈਤਾਨ ਦੀ ਆਤਮਾਂ ਪ੍ਰਵੇਸ਼ ਕਰ