Uncategorizedਪੰਜਾਬੀ ਗਾਇਕ ਵੱਡਾ ਗਰੇਵਾਲ ਨਸ਼ੇ ਸਮੇਤ ਗ੍ਰਿਫਤਾਰ, ਦੇਖੋ ਕਿਵੇਂ ਫੜਿਆ ਗਿਆ ਤੇ ਅੱਗੇ ਕੀ ਬਣਿਆHtv PunjabiApril 18, 2020 by Htv PunjabiApril 18, 20200895 ਮੋਹਾਲੀ : ਪ੍ਰਸਿੱਧ ਪੰਜਾਬੀ ਗਾਇਕ ਜੀਐਸ ਗਰੇਵਾਲ ਉਰਫ ਵੱਡਾ ਗਰੇਵਾਲ ਜਿਸ ਨੂੰ ਲੰਘੇ ਦਿਨੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਜਿ਼ਲ੍ਹੇ ਦੇ ਸੁਹਾਣਾ ਸਥਿਤ ਇੱਕ ਸੁਪਰਸਪੈਸ਼ਲਿਟੀ
Punjabਪਟਿਆਲਾ ‘ਚ ਦੁੱਧ ਲੈਣ ਜਾਂਦੇ ਬੰਦੇ ਦੀ ਪੁਲਿਸ ਵੱਲੋਂ ਕੁੱਟਮਾਰ ਮਗਰੋਂ ਆਤਮਹੱਤਿਆ ਦੇ ਮਾਮਲੇ ਦਾ ਸੱਚ ਆਇਆ ਬਾਹਰ, ਦੇਖੋ ਕੀ ਦਿਖਾਈ ਦਿੰਦਾ ਸੀਸੀਟੀਵੀ ਤਸਵੀਰਾਂ ਅਤੇ ਕਾਗਜ਼ੀ ਸਬੂਤਾਂ ‘ਚHtv PunjabiApril 18, 2020April 19, 2020 by Htv PunjabiApril 18, 2020April 19, 20200749 ਪਟਿਆਲਾ : ਪਟਿਆਲਾ ਦੇ ਕੋਤਵਾਲੀ ਇਲਾਕੇ ਦੇ ਅਧੀਨ ਪੈਂਦੇ ਸ਼ੀਤਲਾ ਮਾਤਾ ਮੰਦਿਰ ਦੇ ਪਿਛਲੇ ਪਾਸੇ ਰਹਿਣ ਵਾਲੇ ਇੱਕ ਕਿਰਾਏਦਾਰ ਪਰਿਵਾਰ ਦੇ ਪਰਿਵਾਰ ਮੁਖੀ ਭੁਪਿੰਦਰ ਸਿੰਘ
Punjabਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਵਟਸਐਪ ਗਰੁੱਪ ‘ਚ ਸਾਂਝੀ ਕੀਤੀ ਗਈ ਅਸ਼ਲੀਲ ਤਸਵੀਰ ਗਰੁੱਪ ‘ਚ ਸਰਪੰਚ ਔਰਤਾਂ ਨੇ ਪਾਤਾ ਰੌਲਾHtv PunjabiApril 18, 2020 by Htv PunjabiApril 18, 20200629 ਜਲੰਧਰ : ਜਿ਼ਲ੍ਹੇ ਦੇ ਬਲਾਕ ਰੁੜਕਾ ਕਲਾਂ ਅਧੀਨ ਆਉਦੇ ਇੱਕ ਪਿੰਡ ਦੇ ਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਇੱਕ ਵਟਸਐਪ ਗਰੁੱਪ ‘ਚ ਅਸ਼ਲੀਲ ਤਸਵੀਰ ਸਾਂਝੀ ਕੀਤੇ
Uncategorizedਕੋਰੋਨਾ : ਸਮਾਂ ਰਹਿੰਦਿਆਂ ਦਵਾਈ ਨਾ ਨਿਕਲੀ ਤਾਂ ਬੀਮਾਰੀ ਹਰ ਸਾਲ ਆਵੇਗੀ ਵਾਪਸ, ਅਮਰੀਕੀ ਮਾਹਿਰHtv PunjabiApril 18, 2020 by Htv PunjabiApril 18, 20200400 ਨਵੀਂ ਦਿੱਲੀ : ਸਿਰਫ ਦੋ ਮਹੀਨੇ ਦੇ ਅੰਦਰ ਹੀ ਚੀਨ ਤੋਂ ਨਿਕਲ ਕੇ ਕੋਰੋਨਾਵਾਇਰਸ ਪੂਰੀ ਦੁਨੀਆਂ ਵਿੱਚ ਫੈਲ ਗਿਆ।1.5 ਲੱਖ ਲੋਕਾਂ ਦੀ ਜਾਨ ਲੈ ਚੁੱਕੇ
Punjabਰਾਤ ਨੂੰ 2 ਵਜੇ ਮੁੰਡਾ ਘਰਦਿਆਂ ਤੋਂ ਚੋਰੀ ਮੋਬਾਈਲ ‘ਮੋਬਾਈਲ ‘ਤੇ ਲੈਂਦਾ ਸੀ ਨਜ਼ਾਰੇ, ਚਾਚੇ ਦੀਆਂ ਮੁੰਡੇ ਨੂੰ ਮੂਧਾ ਪਿਆ ਦੇਖ ਨਕਲੀਆਂ ਚੀਕਾਂ!Htv PunjabiApril 18, 2020 by Htv PunjabiApril 18, 20200666 ਫਰੀਦਕੋਟ : ਪਿਛਲੇ ਸਮੇਂ ਦੌਰਾਨ ਜਿੱਥੇ ਬਲੂ ਵੇਲ ਗੇਮ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਪ੍ਰਸ਼ਾਸ਼ਨ ਅੰਦਰ ਸਹਿਮ ਦਾ ਮਾਹੌਲ ਬਣਾਈ ਰੱਖਿਆ, ਹੁਣ
Punjabਵੱਡੀ ਖਬਰ : ਲੁਧਿਆਣਾ ਦੇ ਕੋਰੋਨਾ ਪਾਜ਼ੀਟਿਵ ਏਸੀਪੀ ਅਨਿਲ ਕੋਹਲੀ ਦਾ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਵੈਂਟੀਲੇਂਟਰ ‘ਤੇHtv PunjabiApril 18, 2020April 18, 2020 by Htv PunjabiApril 18, 2020April 18, 20200464 ਲੁਧਿਆਣਾ : ਲੁਧਿਆਣੇ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਜਿਸ ਏਸੀਪੀ ਅਨਿਲ ਕੋਹਲੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਉੱਥੋਂ ਦੇ ਐਸਪੀਐਸ
Punjabਦੇਖੋ ਕੋਰੋਨਾ ਸਰੀਰ ਦੇ ਅੰਗਾਂ ਉੱਤੇ ਕਿਵੇਂ ਹਮਲਾ ਕਰਨਾ ਸ਼ੁਰੂ ਕਰਦਾ ਤੇ ਕਿਵੇਂ ਖਿੱਚ ਕੇ ਲੈ ਜਾਂਦੈ ਮੌਤ ਵੱਲHtv PunjabiApril 18, 2020 by Htv PunjabiApril 18, 20200552 ਚੰਡੀਗੜ੍ਹ : ਕੋਰੋਨਾਵਾਇਰਸ ਸਰੀਰ ਦੇ ਕਿਸ ਅੰਗ ਨੂੰ ਸਭ ਤੋਂ ਜਿ਼ਆਦਾ ਪ੍ਰਭਾਵਿਤ ਕਰਦਾ ਹੈ, ਕੀ ਹਰ ਬਜ਼ੁਰਗ ਤੇ ਕੋਰੋਨਾ ਦਾ ਹਮਲਾ ਜਾਨਲੇਵਾ ਹੈ ? ਕੀ
Punjabਕੋਰੋਨਾ ਨਾਲ ਲੁਧਿਆਣਾ ਦੇ ਆਹ ਵੱਡੇ ਅਧਿਕਾਰੀ ਦੀ ਹੋਈ ਮੌਤ,ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ, ਪਿੰਡਾਂ ‘ਚ ਸਹਿਮ ਦਾ ਮਾਹੌਲHtv PunjabiApril 18, 2020 by Htv PunjabiApril 18, 20200503 ਚੰਡੀਗੜ੍ਹ : ਲੰਘੇ ਦਿਨੀਂ ਲੁਧਿਆਣਾ ਨਾਰਥ ਵਿੱਚ ਤੈਨਾਤ ਪੁਲਿਸ ਦੇ ਇੱਕ ਡੀਸੀਪੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਉਪਰੰਤ ਜਦੋਂ ਵੈਂਟੀਲੇਟਰ ਤੇ ਰੱਖਿਆ ਤੇ ਉਸ ਤੋਂ
Uncategorizedਕੋਰੋਨਾ ਵਾਇਰਸ : ਅਮਰੀਕਾ ਤੋਂ ਬਾਅਦ ਫਰਾਂਸ ਤੇ ਬਰਤਾਨੀਆ ਵੀ ਹੋਏ ਚੀਨ ਦੇ ਖਿਲਾਫ, ਕਿਹਾ ਜਾਂਚ ਕਰਾਉ ਕੌਣ ਕਸੂਰਵਾਰHtv PunjabiApril 18, 2020April 18, 2020 by Htv PunjabiApril 18, 2020April 18, 20200399 ਪੈਰਿਸ : ਅਮਰੀਕਾ ਤੋਂ ਬਾਅਦ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੀਨ ਖਿਲਾਫ ਫਰਾਂਸ ਅੰਦਰ ਵੀ ਸਵਾਲਾਂ ਦੀ ਅੱਗ ਸੁਲਗਣ ਲੱਗ ਪਈ ਹੈ।ਫਰਾਂਸਿਸ ਰਾਸ਼ਟਰਪਤੀ ਇਮੈਨੁਅਲ ਮੈਕਰੋਂ
Pakistanਤਬਲੀਗੀ ਜਮਾਤ ਮੁਖੀ ਦੀ ਕੋਰੋਨਾ ਨਾਲ ਮੌਤ, ਆਹ ਦੇਖੋ ਤਬਲੀਗੀਆਂ ਤੇ ਕੋਰੋਨਾ ਫੈਲਾਏ ਜਾਣ ਦੇ ਦੋਸ਼ਾਂ ਦਾ ਸੱਚ ?Htv PunjabiApril 18, 2020 by Htv PunjabiApril 18, 20200470 ਲਾਹੌਰ : ਪਿਛਲੇ ਕੁਝ ਦਿਨਾਂ ਤੋਂ ਭਾਰਤ ਅੰਦਰ ਤਬਲੀਗੀ ਜਮਾਤ ਦੇ ਮੈਂਬਰਾਂ ਤੇ ਧਰਮ ਪ੍ਰਚਾਰ ਦੇ ਨਾਮ ਤੇ ਕੀਤੇ ਗਏ ਇੱਕਠ ਮਗਰੋਂ ਕੋਰੋਨਾ ਫੈਲਾਉਣ ਦੇ