Htv Punjabi
Punjab Video

ਅਜਿਹੇ ਸੀਨ ਤਾਂ ਫਿਲਮਾਂ ਵਾਲੇ ਨਹੀਂ ਬਣਾਉਂਦੇ ਜਿਹੜੇ ਆਹ ਮੁੰਡਿਆਂ ਨੇ ਬਣਾਏ ਨੇ

ਏਸੇ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਦੁਗਰੀ ਇਲਾਕੇ ਤੋਂ ਸਾਹਮਣੇ ਆ ਰਹੀ ਐ ਜਿੱਥੇ ਉਸ ਸਮੇਂ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦਰਜ਼ਨਾਂ ਨੌਜਵਾਨਾਂ ਨੇ ਆਕੇ ਟੋਰੰਟੋ ਡਾਇਰੀ ਵਾਲੇ ਤੇ ਹਮਲਾ ਕਰ ਦਿੱਤਾ ਦੱਸ ਦੀਏ ਕੀ ਨੌਜਵਾਨਾ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆਅਤੇ ਦੁਕਾਨਦਾਰ ਤੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿੱਸਦੇ ਵਿੱਚ ਦੱਸਿਆ ਜਾ ਰਿਹਾ ਕੀ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨਾਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਐ ਇਸ ਘਟਨਾ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਐ ਜਿਸ ਵਿੱਚ ਨਜ਼ਰ ਆ ਰਿਹੇ ਨੌਜਵਾਨਾਂ ਨੇ ਲੁਧਿਆਣਾ ਚ ਦਿਨ ਦਿਹਾੜੇ ਯੂਪੀ ਬਿਹਾਰ ਵਾਲਾ ਸੀਨ ਬਣਾ ਦਿੱਤਾ ਜਿਸਨੂੰ ਦੇਖ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ,ਮੀਡੀਆ ਨੂੰ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਜੋ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,

ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਪੁਲਿਸ ਦਾ ਕਹਿਣਾ ਐ ਕੀ ਕੈਮਰੇ ਦੀ ਵੀਡੀਓ ਖੰਗਾਲਕੇ ਹਮਲਾਵਾਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਹਮਲਾਵਾਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ,ਫਿਲਹਾਲ ਇਹੀ ਦੱਸਿਆ ਜਾ ਰਿਹਾ ਕੀ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਇਹ ਹਮਲਾ ਕੀਤਾ ਬਾਕੀ ਹੋਰ ਤੱਥਾਂ ਉਡੀਕ ਰਹੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਦੇਖ ਲਓ ਡਿਊਟੀ ਤੇ ਖੜੇ ਪੁਲਿਸ ਮੁਲਾਜ਼ਮ ਨਾਲ ਕੀ ਕਰਤਾ

htvteam

ਝੁੱਗੀ ‘ਚ ਸੁੱਤੇ ਬਾਪ-ਪੁੱਤ ਦੇਖੋ ਕਿਵੇਂ ਸੜ ਕੇ ਹੋਏ ਸੁਆਹ! ਇਲਾਕੇ ‘ਚ ਫੈਲੀ ਦਹਿਸ਼ਤ

Htv Punjabi

ਐਸਐਸਪੀ ਨਾਨਕ ਸਿੰਘ ਨੇ ਸੜਕ ‘ਤੇ ਫੇਰ ਇੰਝ ਪਾਈ ਧੱਕ ਕਿ ਸੇਵਾਮੁਕਤ ਐਸਐਸਪੀ ਵਿਜੀਲੈਂਸ ਕੰਨਾਂ ਨੂੰ ਹੱਥ ਲਾ ਕੇ ਮਿੰਨਤਾਂ ਕਰਦਾ ਸ਼ਰੇ ਬਜ਼ਾਰ ਦਿਖਾਈ ਦਿੱਤਾ

Htv Punjabi

Leave a Comment