Htv Punjabi
Punjab Video

ਅਵਾਰਾ ਕੁੱਤੇ ਦੀ ਵਫਾਦਾਰੀ ਨੇ ਹਸਪਤਾਲ ਨੂੰ ਦੇਖੋ ਕਿੰਝ ਬਚਾਇਆ

ਆਹਾ ਚੋਰੀ ਦੀ ਅਨੋਖੀ ਘਟਨਾ ਨੇ ਲੋਕਾਂ ਦੀਆਂ ਵੱਖੀਆਂ ਕਰਤੀਆਂ ਅੰਦਰ,, ਚੋਰ ਬੜੇ ਦਲੇਰ ਬਣ ਕੇ ਆਏ ਸੀ ਚੋਰੀ ਕਰਨ ਪਰ ਉਹਨਾਂ ਨਾਲ ਹੋ ਗਿਆ ਅਜਿਹਾ ਕਾਰਾ ਕਿ ਭੱਜਣ ਨੂੰ ਨਾ ਲੱਭਿਆ ਰਾਹ,,,ਲੱਗੇ ਅਜਿਹੇ ਕੰਨਾਂ ਨੂੰ ਹੱਥ ਇਹ ਤਾਂ ਨਹੀਂ ਕਰਦੇ ਮੁੜ ਕੇ ਚੋਰੀ,,,, ਜੀ ਹਾਂ ਮਾਮਲਾ ਗੁਰਦਾਸਪੁਰ ਦੇ ਕਾਦੀਆਂ ਦੇ ਸਰਕਾਰੀ ਹਸਪਤਾਲ ਦਾ ਜਿੱਥੇ ਚੋਰ ਏਸੀ ਦਾ ਕੰਪਰੈਸਰ ਚੋਰੀ ਕਰਨ ਆਏ ਪਰ ਉੱਥੇ ਖੜੇ ਅਵਾਰਾ ਕੁੱਤੇ ਉਹਨਾਂ ਨੂੰ ਅਜਿਹੇ ਭਾਰੀ ਪੈ ਗਏ ਕਿ ਕੰਪਰੈਸ ਛੱਡ ਕੇ ਚੋਰ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਪਰ ਹਸਪਤਾਲ ਦੇ ਬਾਹਰ ਬੈਠੇ ਅਵਾਰਾ ਕੁੱਤਿਆਂ ਨੇ ਚੋਰਾਂ ਨੂੰ ਦੇਖਦੇ ਹੋਏ ਭੌਂਕਣਾ ਸ਼ੁਰੂ ਕਰ ਦਿੱਤਾ ਤਾਂ ਚੋਰ ਭੱਜ ਗਏ।

ਉਥੇ ਹੀ ਰੌਲਾ ਰੱਪਾ ਸੁਣ ਕੇ ਚੌਂਕੀਦਾਰ ਪਹੁੰਚਿਆ ਤਾਂ ਦੇਖਿਆ ਚੋਰ ਉਦੋਂ ਤੱਕ ਫਰਾਰ ਹੋ ਗਏ ਸੀ। ਦੇਖਿਆ ਜਾਵੇ ਤਾਂ ਚੋਰ ਜਿੱਥੇ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਪਰ ਉੱਥੇ ਬੇਜ਼ੁਬਾਨ ਜਾਨਵਰ ਤੋਂ ਡਰੇ ਚੋਰਾਂ ਨੂੰ ਭਾਜੜਾਂ ਪੈ ਗਈਆਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕਰਫਿਊ ਤੇ ਲਾਕਡਾਊਨ ਦਾ ਅਸਰ : 72 ਸਾਲਾ ਬਜ਼ੁਰਗ ਨੂੰ 36 ਕਿਲੋਮੀਟਰ ਸਾਈਕਲ ਚਲਾ ਕੇ ਜਾਣਾ ਪਿਆ ਦਵਾਈ ਲੈਣ

Htv Punjabi

Big Breaking- ਸਿੱਧੂ ਮੂਸੇਵਾਲਾ ਦੇ ਖਿਲਾਫ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਕਾਰਵਾਈ, ਉਲਝਾ ਲਿਆ ਮੂਸੇਵਾਲਾ  

Htv Punjabi

ਮੁੰਡੇ ਰੋਡ ਉੱਤੇ ਬਣਾ ਰਹੇ ਸੀ ਸਾਉਥ ਫਿਲਮਾਂ ਜਿਹਾ ਸੀਨ ਮਾਰਦੇ ਸੀ ਕੱਟ,ਦੇਖੋ ਫਿਰ ਥਾਣੇਦਾਰ ਨੇ ਕਿਵੇਂ ਕੱਢੇ ਵੱਟ

htvteam

Leave a Comment