Htv Punjabi
Punjab Video

ਅੱਧੀ ਰਾਤ ਇਕੱਲੇ ਨੂੰ ਘੇਰ ਮੁੰਡੇ ਕਰ ਜਾਂਦੇ ਸਨ ਹੱਦਾਂ ਪਾਰ; ਕੈਮਰੇ ‘ਚ ਕੈਦ ਹੋਈ ਹੈਰਾਨ ਕਰਨ ਵਾਲੀ ਘਟਨਾ

ਵਰਦੇ ਮੀਂਹ ‘ਚ ਪੁਲਿਸ ਵੱਲੋਂ ਕਾਬੂ ਕਰ ਬਿਠਾਏ ਗਏ ਇਹ 5 ਨੌਜਵਾਨ | ਇਹ ਓਹੀ ਨੌਜਵਾਨ ਨੇ ਜਿਹਨਾਂ ਖਾਸ ਤੌਰ ਤੇ ਨਕੋਦਰ, ਫ਼ਿਲੌਰ, ਸ਼ਾਹਕੋਟ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ | ਰਾਤ ਹੁੰਦੇ ਹੀ ਲੋਕ ਏਨਾ ਦੇ ਡਰ ਕਾਰਨ ਘਰੋਂ ਪੈਰ ਪੁੱਟਣ ਤੋਂ ਗੁਰੇਜ਼ ਕਰਦੇ ਸਨ | ਪੁਲਿਸ ਵਾਲੇ ਵੀ ਇਹਨਾਂ ਦੇ ਕਾਰਨ ਪ੍ਰੇਸ਼ਾਨ ਸਨ |
ਮਾਮਲਾ ਹੈ ਨਕੋਦਰ ਦਾ, ਜਿੱਥੇ ਦੀ ਪੁਲਿਸ ਨੂੰ ਮਿਲੀ ਖੂਫੀਆ ਇਤਲਾਹ ਤੇ ਪੁਲਿਸ ਨੇ ਇਹਨਾਂ 5 ਨੌਜਵਾਨਾਂ ਨੂੰ ਕਾਬੂ ਕਰ ਲਿਆ |

Related posts

ਜਦੋਂ ਨਵੀਂ ਨਕੋਰ ਬਸ ਨੇ ਮੂੰਹੋਂ ਮੰਗ ਲਈ ਬਲੀ; ਫਿਰ ਗੱਭਰੂ ਨਾਲ ਵਾਪਰ ਗਿਆ ਭਾਣਾ

htvteam

ਹੁਣੇ ਹੁਣੇ ਥਾਰ ਗੱਡੀ ਨੇ ਚੌੜਾ ਬਾਜ਼ਾਰ ‘ਚ ਦੇਖੋ ਕੀ ਕਰਤਾ

htvteam

ਅਲਰਟ ਜਾਰੀ, ਮੀਹ ਹਨੇਰੀ ਤੂਫਾਨ ਦਾ ਦੇਖਣ ਨੂੰ ਮਿਲੇਗਾ ਕਹਿਰ

htvteam