ਜਲੰਧਰ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਦੋ ਕੁੜੀਆਂ ਨੂੰ ਅਗਵਾ ਕਰ ਲਿਆ ਗਿਆ ਹੈ, ਜਿਨ੍ਹਾਂ ‘ਚੋਂ ਇਕ ਲੜਕੀ ਵੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਘਰ ਆਈ ਸੀ। ਇਸ ਸੂਚਨਾ ਮਿਲਦੇ ਅੱਧੀ ਰਾਤ ਨੂੰ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ ਹਰ ਗਲੀ ਮਹੋਲੇ ਦੇ ਚੁਰਾਹੇ ਤੋਂ ਲੈਕੇ ਹੋਟਲਾਂ ਤੱਕ ਪੁਲਿਸ ਛਾਣ ਮਾਰੇ ਪੁਲਿਸ ਕਮਿਸ਼ਨਰ ਤੋਂ ਲੈ ਕੇ ਡੀਸੀਪੀ ਰੈਂਕ ਦੇ ਅਧਿਕਾਰੀ ਕੁੜੀਆਂ ਦੀ ਭਾਲ ਵਿੱਚ ਜੁੱਟ ਗਏ ਪਰ ਕੁੜੀਆਂ ਦੀ ਤਲਾਸ਼ ਸੋਸ਼ਲ ਮੀਡੀਆ ਤੇ ਬਣੇ ਦੋਸਤ ਕੋਲ ਜਾਕੇ ਖਤਮ ਹੋਈ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕੁੜੀਆਂ ਆਪਣੇ ਦੋਸਤ ਕੋਲ ਕੀ ਕਰਨ ਗਈਆਂ ਸੀ,,,,,
ਦੋਵੇਂ ਕੁੜੀਆਂ ਬਾਲਗ ਹਨ ਅਤੇ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਜਾ ਸਕਦੀਆਂ ਹਨ,ਖੈਰ ਪੁਲਿਸ ਨੇ ਕੁੜੀਆਂ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰਨ ਦੀ ਗੱਲ ਆਖੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………