Htv Punjabi
Punjab Video

ਆਹ ਜਨਾਨੀਆਂ ਤੋਂ ਬਚਕੇ ਰਹੋ, ਕਿਤੇ ਤੁਹਾਡੇ ਗਲ ਨਾ ਪੈ ਜਾਣ

ਪੁਲਿਸ ਦੀ ਗੱਡੀ ਵਿੱਚ ਮੁੰਹ ਲੁਕੋਈ ਬੈਠੀਆਂ ਇਹ ਜਨਾਨੀਆਂ ਦੇਖਣ ਨੂੰ ਬੇਸ਼ੱਕ ਸਿੱਧੀਆਂ ਸਾਧੀਆਂ ਨਜ਼ਰ ਆ ਰਹੀਆਂ ਨੇ,,,,,,,ਪਰ ਇਹ ਇਨ੍ਹਾਂ ਦੇ ਭੋਲੇ ਭੋਲੇ ਰੂਪ ਦੇ ਪਿੱਛੇ ਵੱਡੇ ਵੱਡੇ ਕਾਰਨਾਮਿਆਂ ਦੀ ਕਹਾਣੀ ਸੁਣ ਇਕ ਵਾਰ ਤਾਂ ਤੁਹਾਡੇ ਵੀ ਪੈਰਾਂ ਹੈਠੋਂ ਜ਼ਮੀਨ ਖਿਸਕ ਸਕਦੀ ਐ,,,,,ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਐ ਜਿੱਥੇ ਇਹ ਜਨਾਨੀਆਂ ਧਾਰਮਿਕ ਅਸਥਾਨ ਤੇ ਆਉਣ ਵਾਲੇ ਸ਼ਰਧਾਲੂਆਂ ਨਾਲ ਅਜਿਹਾ ਕੁਝ ਕਰਦੀਆਂ ਸੀ ਕਿ ਦੇਖਦੇ ਹੀ ਦੇਖਦੇ ਸ਼ਰਧਾਲੂਆਂ ਨੂੰ ਕੰਗਾਲ ਕਰ ਦਿੰਦੀਆਂ ਸੀ ਜਿਸਦੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਲੁੱਟਾਂ ਖੋਹਾਂ ਕਰਨ ਵਾਲੀਆਂ ਜਨਾਨੀਆਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਐ,,,,,,,,,,ਅਤੇ ਇਨ੍ਹਾਂ ਜਨਾਨੀ ਦੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,,,ਜਿਕਰਯੋਗ ਹੈ ਕਿ ਇਹ ਜਨਾਨੀਆਂ ਜ਼ਿਲ੍ਹਾ ਬਰਨਾਲਾ ਨਾਲ ਸਬੰਧ ਰੱਖਦੀਆਂ ਨੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਤੁਸੀਂ ਨਾਕੇ ‘ਤੇ ਪੱਤਰਕਾਰ ਤੇ ਪੁਲਸੀਏ ਲੜਦੇ ਦੇਖੇ ਨੇ, ਆਹ ਦੋਵਾਂ ਦੀਆਂ ਜੱਫੀਆਂ ਪੈਂਦੀਆਂ ਦੇਖ ਲਓ LIVE, ਦੇਖੋ ਨਾਕੇ ‘ਤੇ ਸਿੱਖ ਪੱਤਰਕਾਰ ‘ਤੇ ਹੋਏ ਜ਼ੁਲਮ ਦੀ ਅਸਲ ਕਹਾਣੀ,

Htv Punjabi

ਅੱਡੀ ਦਰਦ ਵਾਲੇ ਮੁਫਤ ‘ਚ ਕਰਨ ਆਪਣਾ ਇਲਾਜ

htvteam

ਆਹ ਸੀ ਰਾਜਪੁਰਾ ‘ਚ ਕੋਰੋਨਾ ਦੇ ਕੇਸ ਵਧਣ ਦਾ ਅਸਲ ਕਾਰਨ, ਭਲਾਂ ਜੇ ਥੋੜੇ ਦਿਨ ਸੂਟੇ ਨਾ ਲਾਉਂਦੇ ਤਾਂ ਇਹ ਹਾਲ ਤਾਂ ਨਾ ਹੁੰਦਾ ?

Htv Punjabi

Leave a Comment