ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵੱਧ ਦੇ ਜਾ ਰਿਹੈ ਨੇ ਹੁਣ ਚੋਰ ਪੁਲਿਸ ਪ੍ਰਸ਼ਾਸਨ ਤੋਂ ਦੋ ਕਦਮ ਅੱਗੇ ਹੋ ਚੱਲਦੇ ਜੀ ਹਾਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖ਼ੁਦ ਬਿਆਨ ਕਰਦੀਆਂ ਨੇ ਮਾਮਲਾ ਹਲਕਾ ਖੰਨਾ ਤੋਂ ਸਾਹਮਣੇ ਆਇਆ ਐ ਜਿੱਥੇ ਖੰਨਾ ਅਤੇ ਚਾਵਾ ਨੇੜਲੇ ਪਿੰਡ ਦਾਊਦਪੁਰ, ਅਤੇ ਕਲਾਲਮਾਜਰਾ ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਐ ਇਕੋ ਰਾਤ ਦੇ ਕਰੀਬ ਡੇਢ ਕਿਲੋਮੀਟਰ ਦੇ ਇਲਾਕੇ ਵਿੱਚੋਂ 5 ਟਰਾਂਸਫਾਰਮ ਚੋਰੀ ਕਰ ਲਏ ਨੇ ਜਿਨਾਂ ਇਕ ਮਹਿੰਦਰਾ ਜੀਪ ਚ ਲੱਦਕੇ ਚੋਰ ਫਰਾਰ ਹੁੰਦੇ ਵੀ ਨਜ਼ਰ ਆਨ ਰਹੇ ਨੇ ਜਿਸਦੀ ਵੀਡੀਓ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਐ,,,,,,,ਦੱਸਿਆ ਜਾ ਰਿਹਾ ਕੀ ਕਰੀਬ 40 ਕਿਸਾਨਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਐ ਜਿਸਦੇ ਚੱਲਦਿਆਂ ਕਿਸਾਨਾ ਨੇ ਬਿਜਲੀ ਬੋਰਡ ਵਿਭਾਗ ਨੂੰ ਅਪੀਲ ਕੀਤੀ ਐ ਕਿ ਕਿਸਾਨਾ ਦੀ ਮੁਸ਼ਕਿਲ ਹੱਲ ਕੀਤੀ ਜਾਵੇ,,,,,,,
ਉਧਰ ਜਦੋਂ ਇਸ ਮਾਮਲੇ ਬਾਬਤ ਬਿਜਲੀ ਬੋਰਡ ਵਿਭਾਗ ਦੇ ਅਧਿਕਾਰੀ ਨਾਲ ਗੱਲ ਬਾਤ ਕੀਤਾ ਤਾਂ ਉਨਾਂ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,ਅਧਿਕਾਰੀ ਦਾ ਕਹਿੰਣਾ ਐ ਕਿ ਮਾਮਲਾ ਆਲਾ ਅਫਸਰਾਂ ਦੇ ਧਿਆਨ ਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਉੱਥੇ ਨਵੇਂ ਟਰਾਂਸਫਰ ਲਗਾ ਦਿੱਤੇ ਜਾਣਗੇ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਡਿਤਤੇਲਿੰਕ ‘ਤੇ ਕਲਿੱਕ ਕਰੋ………
