Htv Punjabi
Punjab Video

ਆਹ ਦੇਖਲੋ ਮਾਸਟਰ ਦੇ ਕੰਮ, ਸਕੂਲੀ ਵਿਦਿਆਰਥਣਾਂ ਨਾਲ ਕੀ ਕਰਦਾ

ਅਸੀਂ ਅਕਸਰ ਸਕੂਲ ਦੀਆਂ ਇਮਾਰਤਾਂ ਤੇ ਵੱਡੇ ਵੱਡੇ ਸਲੋਗਨ ਲਿਖੇ ਜਰੂਰ ਪੜ੍ਹਦੇ ,, ਕੀ ਸਕੂਲ ਇੱਕ ਮੰਦਿਰ ਹੈ ਤੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਜਾ ਲਿਖਿਆ ਹੁੰਦਾ ਸਿੱਖਿਆ ਲਈ ਆਓ ਸੇਵਾ ਲਈ ਜਾਓ,, ਪਰ ਜੇਕਰ ਉਹੀ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇਣ ਦੀ ਬਜਾਏ ਉਹਨਾਂ ਤੇ ਗਲਤ ਨਜ਼ਰ ਰੱਖੇ ਤਾਂ ਫਿਰ ਅਜਿਹੇ ਅਧਿਆਪਕ ਲਈ ਕਿਹੜੇ ਸ਼ਬਦਾਂ ਦਾ ਪ੍ਰਯੋਗ ਕਰੋਗੇ,, ਜੀ ਹਾਂ ਅੰਮ੍ਰਿਤਸਰ ਦੇ ਮਜੀਠਾ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਨੇ ਮਾਸੂਮ ਬੱਚਿਆਂ ਦੇ ਨਾਲ ਕਥਿਤ ਤੌਰ ਤੇ ਸਰੀਰਕ ਛੇੜਛਾੜ ਕੀਤੀ,, ਜਿਸ ਤੋਂ ਬਾਅਦ ਬੱਚਿਆਂ ਨੇ ਸਕੂਲ ਜਾਣ ਤੋਂ ਮਨਾ ਕਰ ਦਿੱਤਾ ਤੇ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਇਸ ਅਧਿਆਪਕ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ। ਐਸ ਐਚ ਓ ਇੰਸਪੈਕਟਰ ਅਮੋਲਕ ਸਿੰਘ ਕਾਹਲੋ ਨੇ ਦੱਸਿਆ ਕਿ ਬੱਚਿਆਂ ਦੀਆਂ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਅਤੇ ਅਧਿਆਪਕ ਨੂੰ ਗਿਰਫਤਾਰ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਪਰਿਵਾਰ ਸਮੇਤ ਰਫੂ ਚੱਕਰ ਹੋ ਗਿਆ,,,,,,,

ਅਸੀਂ ਅਕਸਰ ਕਹਿਨੇ ਆਂ ਕੀ ਸਿੱਖਿਆ ਅਤੇ ਮਿਹਨਤ ਇੱਕ ਅਜਿਹੀ ਸੁਨਹਿਰੀ ਚਾਬੀ ਹੈ,, ਜੋ ਬੰਦ ਭਾਗਾਂ ਦੇ ਦਰਵਾਜ਼ੇ ਬਹੁਤ ਆਸਾਨੀ ਨਾਲ ਖੋਲ ਦਿੰਦੀ ਹੈ,, ਪਰ ਜਿੱਥੇ ਸਿੱਖਿਆ ਦੇ ਨਾਂ ਤੇ ਅਧਿਆਪਕ ਬੱਚਿਆਂ ਤੇ ਗੰਦੀ ਨਜ਼ਰ ਰੱਖਣ ਤਾਂ ਇਹ ਅਧਿਆਪਕ ਹੋਣ ਤੇ ਕਲੰਕ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੋ ਭੈਣਾਂ ਦੇ ਨੌਜਵਾਨ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ; ਜਵਾਨ ਭੈਣਾਂ ਦਾ ਰੋ ਰੋ ਬੁਰਾ ਹਾਲ

htvteam

ਅਜਿਹੇ ਗਾਹਕਾਂ ਤੇ ਰੱਖੋ ਬਾਜ਼ ਵਰਗੀ ਅੱਖ, ਆਹ ਦੇਖਲੋ ਕੀ ਕਰ ਗਿਆ !

htvteam

ਕਿਸਾਨ ਲੀਡਰ ਹੋਏ ਰਿਹਾਅ, ਬਾਹਰ ਆਕੇ ਮਾਰੀ ਬੜਕ !

htvteam

Leave a Comment