ਇਹ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਅਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇਸ ਵੀਡੀਓ ਬਾਬਤ ਕਰ ਰਹੇ ਨੇ…ਤੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੇ ਸਨ। ਪਰ ਜਦੋਂ ਹਕੀਕਤ ਟੀਵੀ ਪੰਜਾਬੀ ਦੀ ਟੀਮ ਨੇ ਵੀਡੀਓ ਦੀ ਅੰਦਰਲੀ ਗੱਲ ਬਾਹਰ ਲਿਆਂਦੀ ਤਾਂ ਸਾਰੀ ਗੱਲ ਸਾਫ ਹੋਈ। ਪਹਿਲਾਂ ਜ਼ਰਾ ਲੌਂਗੋਵਾਲ ਥਾਣੇ ਦੇ ਅੰਦਰ ਦੀ ਇਹ ਲੜਾਈ ਝਗੜੇ ਦੀ ਵੀਡੀਓ ਦੇਖੋ ਫੇਰ ਤੁਹਾਨੂੰ ਸਾਰਾ ਮਾਮਲਾ ਜਿਸ ਪੁਲਿਸ ਅਧਿਕਾਰੀ ਦੀ ਮੋਜੂਦਗੀ ‘ਚ ਹੋਇਆ ਉਸਦੇ ਮੂੰਹੋਂ ਸੁਣਉਂਦੇ ਹਾਂ।
