Htv Punjabi
Punjab Video

ਆਹ ਦੇਖੋ ਮੁੰਡਿਆਂ ਨੇ ਜਨਾਨੀ ਨਾਲ ਕੀ ਕਰ ਦਿੱਤਾ ?

ਕੈਦੀਆਂ ਵਾਂਗੁੂੰ ਇਨ੍ਹਾਂ ਮੁੰਡਿਆਂ ਫੜ੍ਹੀ ਲੈਕੇ ਆਉਂਦੇ ਲੋਕ ਇਹ ਸੀਨ ਦੇਖ ਇਕ ਤੁਹਾਡੇ ਮਨ ਚ ਇਕ ਸਵਾਲ ਜਰੂਰ ਆਇਆ ਹੋਵੇਗਾ ਕਿ ਆਖੀਰ ਅਜਿਹਾ ਕੀ ਗੁਨਾਹ ਕਰ ਦਿੱਤਾ ਇਨ੍ਹਾਂ ਮੁੰਡਿਆਂ ਨੇ ਜੋ ਕਿ ਇਨ੍ਹਾਂ ਦੇ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ,,,,,,,,ਅਸਲ ਚ ਇਹ ਤਸਵੀਰਾਂ ਜਲੰਧਰ ਦੇ ਰਾਮ ਨਗਰ ਦੀਆਂ ਨੇ ਜਿੱਥੇ ਇਨ੍ਹਾਂ ਮੁੰਡਿਆਂ ਇਕ ਜਨਾਨੀ ਦੇ ਨਾਲ ਅਜਿਹੀ ਘਟੀਆ ਕਰਤੂਤ ਕੀਤੀ ਜਿਸਨੂੰ ਇਕ ਵਾਰ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ , ਜਨਾਨੀ ਨਾਲ ਛੇੜਖਾਨੀ ਕਰਕੇ ਭੱਜਣ ਲੱਗਿਆ ਨੂੰ ਸਥਾਨਕ ਲੋਕਾਂ ਨੇ ਫੜ੍ਹਕੇ ਛਿੱਤਰ ਪਰੇਡ ਕਰ ਦਿੱਤੀ ਐ,,,,,,,,,,

ਜਿਕਰਯੋਗ ਐ ਕਿ ਜਨਾਨੀ ਦੀਆਂ ਲੁੱਟੀਆਂ ਬਾਲੀਆਂ ਬਰਾਮਦ ਕਰ ਲਈਆਂ ਨੇ ਅਤੇ ਇਹ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਮੁੰਡਿਆਂ ਦੀ ਪਛਾਣ ਸ਼ੀਤਲ ਅਤੇ ਅਮਨ ਵਾਸੀ ਜਿਲ੍ਹਾ ਤਰਨ ਤਾਰਨ ਵਜੋਂ ਹੋਈ , ਜੋ ਕੀ ਇਸ ਸਮੇਂ ਜਲੰਧਰ ਆਪਣੇ ਰਿਸ਼ਤੇਦਾਰ ਕੋਲੋ ਰਹਿ ਰਹੇ ਸਨ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਬੁੱਤ ਤੋੜਨ ਵਾਲੇ ਮੁੰਡੇ ਦੇ ਟੱਬਰ ਦੇ ਹੋਸ਼ ਉਡਾਊ ਖੁਲਾਸੇ ?

htvteam

ਸੁਖਦੇਵ, ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢਿਆ

Htv Punjabi

ਪੰਜਾਬ ‘ਚ ਚੱਲੇਗੀ ਖੰਬੇ ਪੱਟ ਹਨੇਰੀ, ਹੁਣੇ ਸਾਂਭ ਲਓ ਆਪਣਾ ਸਮਾਨ, ਗੱਡੀਆਂ ਨੂੰ ਪਾਲੋ ਸੰਗਲ

htvteam

Leave a Comment