Htv Punjabi
Punjab Video

ਆਹ ਪਿੰਡ ਚ ਮੁੰਡਾ ਕੁੜੀ ਆਹ ਕੰਮ ਕਦੇ ਨਾ ਕਰਨ, ਨਹੀਂ ਹੋਊ ਨੁਕਸਾਨ

ਮਾਨਸਾ ਜਿਲੇ ਦੇ ਪਿੰਡ ਸੈਦੇ ਵਾਲਾ ਚ ਪੰਚਾਇਤ ਦੁਆਰਾ ਮਤਾ ਪਾਸ
ਪਿੰਡ ਚ ਵਿਆਹ ਕਰਵਾਉਣ ਵਾਲੇ ਲੜਕੇ ਲੜਕੀ ਦਾ ਹੋਵੇਗਾ ਬਾਈਕਾਟ
ਮਰਗ ਦੇ ਭੋਗ ਸਮਾਗਮ ਚ ਨਹੀਂ ਹੋਵੇਗੀ ਮਿਠਾਈ
ਨਸ਼ਾ ਤਸਕਰ ਤੇ ਚੋਰੀ ਕਰਨ ਵਾਲੇ ਦੀ ਨਹੀਂ ਕਰੇਗਾ ਕੋਈ ਹਮਾਇਤ
ਮਾਨਸਾ ਜ਼ਿਲ੍ਹੇ ਦੇ ਪਿੰਡ ਸੈਦਾਵਾਲਾ ਦੇ ਪੰਚਾਇਤ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਿਸਦੇ ਵਿੱਚ ਪੰਚਾਇਤ ਦਾ ਕਹਿਣਾ ਕਿ ਪਿੰਡ ਦੇ ਵਿੱਚ ਮੁੰਡਾ ਕੁੜੀ ਵਿਆਹ ਕਰਵਾਉਣਗੇ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਸ ਦੇ ਇਲਾਵਾ ਪੰਚਾਇਤ ਨੇ ਇਸ ਤੋਂ ਇਲਾਵਾ ਹੋਰ ਸਰਬ ਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ ਕੀ ਕਿਸੇ ਵੀ ਮਰਗ ਦੇ ਭੋਗ ਦੇ ਉੱਤੇ ਕੋਈ ਵੀ ਮਿਠਾਈ ਦਾ ਪ੍ਰੋਗਰਾਮ ਨਹੀਂ ਹੋਵੇਗਾ ਜੇਕਰ ਕੋਈ ਨਸ਼ਾ ਤਸਕਰੀ ਜਾਂ ਚੋਰੀ ਕਰਦਾ ਤਾਂ ਉਸਦੀ ਕੋਈ ਵੀ ਹਿਮਾਇਤ ਨਹੀਂ ਕਰੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਟਲ ਚ ਪਤਨੀਆਂ ਬੇਗਾਨੇ ਮਰਦਾਂ ਨਾਲ ਰੰਗੇ ਹੱਥੀਂ ਫੜ੍ਹੀਆਂ ?

htvteam

ਸਰੀਰ ਦੀ ਭੁੱਖ ਮਿਟਾਉਣ ਕੁਆਰੀ ਮਾਂ ਨੇ ਟੱਪੀਆਂ ਹੱਦਾਂ; ਇਨਸਾਨੀਅਤ ਸ਼ਰਮਸਾਰ

htvteam

ਤੱਪਦੀ ਦੁਪਹਿਰ ‘ਚ ਦੇਖੋ ਕਾਲਾ ਕੋਟ ਹੁਣ ਕਿੱਥੇ ਗਿਆ ? ਝਾੜੂ ਵਾਲਿਆਂ ਨੂੰ ਲੀਡਰਾਂ ‘ਤੋਂ ਵੱਧ ਕਮੈਡੀਅਨਾਂ ਤੇ ਭਰੋਸਾ ?

htvteam

Leave a Comment