Htv Punjabi
Punjab Video

ਆਹ ਪਿੰਡ ਦੇ ਵਿੱਚ ਆ ਗਈ ਅਜਿਹੀ ਮੈਡਮ, ਦੇਖਕੇ ਬੰਦਿਆਂ ਨੂੰ ਭੱਜਣ ਦਾ ਰਾਹ ਨਾ ਲੱਭਿਆ

ਤਿਉਹਾਰਾਂ ਦੇ ਮੱਦੇ ਨਜ਼ਰ ਲਗਾਤਾਰ ਫੂਡ ਸਪਲਾਈ ਮਹਿਕਮੇ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਜਦੋਂ ਬਲਾਕ ਚੁਗਾਵਾਂ ਦੇ ਨੇੜਲੇ ਪਿੰਡਾਂ ਦੇ ਵਿੱਚ ਫੂਡ ਮਹਿਕਮਾ ਪਹੁੰਚਿਆ ਜਿਸ ਦੀ ਭਿਣਕ ਪੈਂਦਿਆਂ ਹੀ ਦੁਕਾਨਦਾਰ ਆਪੋ ਆਪਣੀਆ ਦੁਕਾਨਾਂ ਦੇ ਸ਼ਟਰ ਮਾਰ ਕੇ ਰਫੂ ਚੱਕਰ ਹੋ ਗਏ। ਇਸ ਮੌਕੇ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ, ਕਮਲਦੀਪ ਕੌਰ ਫੂਡ ਸੇਫਟੀ ਅਫਸਰ ਤੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ ਦੀ ਅਗਵਾਈ ਹੇਠ ਕਸਬਾ ਚੋਗਾਵਾਂ ਅਤੇ ਲੋਪੋਕੇ ਵਿਖੇ ਮਠਿਆਈਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਸਫਾਈ ਰੱਖਣ ਦੀ ਹਦਾਇਤ ਦਿੱਤੀ ਤੇ ਹਲਵਾਈ ਦੀਆਂ ਦੁਕਾਨਾਂ ਤੋਂ ਰੰਗਦਾਰ ਮਠਿਆਈਆਂ ਸੁਟਾਈਆਂ ਗਈਆਂ। ਉਨ੍ਹਾਂ ਵੱਲੋਂ ਕੁਝ ਸੈਂਪਲ ਵੀ ਲੈ ਗਏ। ਜਿਸ ਦੀ ਲੈਬੋਰਟਰੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਤਿਉਹਾਰਾਂ ਦੇ ਮੱਦੇ ਨਜ਼ਰ ਲਗਾਤਾਰ ਫੂਡ ਸਪਲਾਈ ਮਹਿਕਮਾ ਸਰਗਰਮ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਦੇ ਅੰਦਰ ਹੀ ਡਰਾਈਵਰ ਨੇ ਬੱਚੀ ਨਾਲ ਦੇਖੋ ਕੀ ਕੀਤਾ ?

htvteam

ਅਚਾਨਕ ਭਰੇ ਭਰਾਏ ਦਰਖੱਤ ਲਾਈਨਾਂ ‘ਚੋਂ ਹੋਏ ਗਾਇਬ; ਸੁਰੱਖਿਆ ਗਾਰਡ ਕਹਾਣੀ ਸੁਣਕੇ ਹੋਏ ਹੈਰਾਨ

htvteam

ਏਸ ਦਰੱਖਤ ਦੇ ਫਲ-ਪੱਤੇ ਐਵੇਂ ਕਰੋ ਇਸਤੇਮਾਲ ਗਲੇ ਦੀ ਹਰੇਕ ਪ੍ਰੇਸ਼ਾਨੀ ਖਤਮ

htvteam

Leave a Comment