Htv Punjabi
Punjab Video

ਆਹ ਦੇਖਲੋ ਦੁਕਾਨ ‘ਚ ਬੈਠੇ ਬੰਦੇ ਨਾਲ…?

ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਪੰਡੋਰੀ ਵੜੈਚ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਇੱਕ ਦੁਕਾਨਦਾਰ ਤੇ ਕੀਤਾ ਗਿਆ ਜਾਨ ਲੇਵਾ ਹਮਲਾ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਮੌਕੇ ਪੀੜਿਤ ਦੁਕਾਨਦਾਰ ਦਾ ਕਹਿਣਾ ਹੈਸਾਡਾ ਅੱਡੇ ਵਿਚ ਟੈਂਟ ਹਾਊਸ ਹੈ ਕਿ ਦੇਰ ਰਾਤ ਅਸੀਂ ਆਪਣੀ ਦੁਕਾਨ ਬੰਦ ਕਰ ਰਹੇ ਸੀ ਪਿੱਛੋਂ ਅੱਠ ਦਸ ਦੇ ਮੈਨੂੰ ਪਹਿਲਾਂ ਕਰੀਬ ਅਨਪਛਾਤੇ ਨੌਜਵਾਨ ਆਏ ਉਹਨਾਂ ਦੇ ਕੋਲ ਤੇਜਧਾਰ ਹਥਿਆਰ ਹੀ ਤੇ ਆਉਂਦੇ ਹੀ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਪਹਿਲਾਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਤੇ ਮੇਰੀ ਕਾਰ ਦੇ ਸ਼ੀਸ਼ੇ ਵੀ ਭੰਨੇ ਗਏ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਉਸ ਤੋਂ ਪਹਿਲਾਂ ਸਾਡੇ ਬੋਰਡ ਵੀ ਭੰਨੇ ਗਏ। ਪੁਲਿਸ ਅਧਿਕਾਰੀ ਮੋਕੇ ਤੇ ਪੁੱਜੇ ਹਨ ਫਿਲਹਾਲ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਸੀਂ ਪ੍ਰਸ਼ਾਸਨ ਕੋਲੋਂ ਕਾਨਨੀ ਕਾਰਵਾਈ ਦੀ ਮੰਗ ਕਰਦੇ ਹਾਂ, ਕਿਹਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੋਕਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰ ਹਾਂ, ਇਨ੍ਹਾਂ ਲੋਕਾਂ ਨੂੰ ਆਪਣੀ ਹਾਰ ਸਵੀਕਾਰ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਸਾਬਕਾ ਸਰਪੰਚ ਨੂੰ ਆਪਣੀ ਹਾਰ ਸਵੀਕਾਰ ਨਹੀਂ ਹੋ ਰਹੀ ਅਸੀਂ ਲੋਕਾਂ ਦੇ ਪਿਆਰ ਸਦਕਾ ਸਰਪੰਚੀ ਸੀਟ ਜਿੱਤੀ ਹੈ ਜਿਹਦੇ ਚਲਦੇ ਸਾਡੇ ਤੇ ਹਮਲੇ ਕਰਵਾਏ ਜਾ ਰਹੇ ਹਨ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਾਂ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਅਸੀਂ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਉਦੋਂ ਤੱਕ ਰਹੇਗਾ ਜਦੋਂ ਤੱਕ ਸਾਡੀ ਸ਼ਿਕਾਇਤ ਇਸ ਨੂੰ ਨਹੀਂ ਹੁੰਦੀ,,,,,,,,

ਇਸ ਮੌਕੇ ਥਾਣਾ ਕੰਬੋ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੇਰ ਰਾਤ 8:30 ਵਜੇ ਦੇ ਕਰੀਬ ਸੱਤ ਤੋਂ ਅੱਠ ਲੋਕ ਅਨਪਛਾਤੇ ਮੂੰਹ ਬੰਨ ਕੇ ਆਏ ਉਹਨਾਂ ਨੇ ਗੱਡੀ ਦਾ ਸ਼ੀਸ਼ੇ ਭਨ ਦਿੱਤੇ ਹਨ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ ਜੋ ਵੀ ਪੀੜਿਤ ਬਿਆਨ ਲਿਖਾਣਗੇ ਉਸ ਹਿਸਾਬ ਨਾਲ ਪਰਚਾ ਦਰਜ ਕੀਤਾ ਜਾਵੇਗਾ। ਪੰਚਾਇਤੀ ਚੋਣਾਂ ਦਾ ਕੰਮ ਕਦੋਂ ਦਾ ਖ਼ਤਮ ਹੋਇਆ ਪਰ ਲੜਾਈ ਝਗੜੇ ਜਾਰੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੱਖ ਦੀ ਲਾਹਨਤ ਐ! ਫਰੂਟ ਦੀ ਰੇਹੜੀ ਵਾਲੇ ਨੂੰ ਵੀ ਨਹੀਂ ਬਖਸ਼ਿਆ ਇਨ੍ਹਾਂ ਲੋਕਾਂ ਨੇ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

ਚਰਨਜੀਤ ਚੰਨੀ ਨੇ ਫਿਰ ਮਹਿਲਾਵਾ ਦੀ ਉਦਾਹਰਨ ਦੇ ਲਿਆ ਪੰਗਾ? ਮਹਿਲਾ ਕਮਿਸ਼ਨ ਵੱਲੋ ਲਿਆ ਗਿਆ ਨੋਟਿਸ

htvteam

ਜਥੇਦਾਰ ਗੜਗੱਜ ਨੇ ਲੜਾਇਆ ਅਜਿਹਾ ਦਿਮਾਗ, ਦੇਖਦਾ ਰਹਿ ਗਿਆ…?

htvteam

Leave a Comment