Htv Punjabi
Punjab Video

ਆਹ ਬੰਦੇ ਦੀ ਕੋਇਲ ਵਰਗੀ ਸੁਰੀਲੀ ਆਵਾਜ਼ ਦੇ ਮੁਰੀਦ ਹੋਏ ਲੋਕ

ਵੀਡੀਓ ਦੇ ਚੱਲਣ ਸਾਰ ਹੀ ਵੱਖ ਵੱਖ ਪੰਛੀਆਂ ਦੀਆਂ ਆਵਾਜ਼ਾਂ ਸੁਣ ਜ਼ਰੂਰ ਤੁਸੀ ਆਸੇ ਪਾਸੇ ਨਜ਼ਰ ਮਾਰਦੇ ਹੋਵੋਂਗੇ,ਕਿ ਭਲਾ ਇਹ ਸੁਰੀਲੀ ਆਵਾਜ਼ ਵਾਲੇ ਪੰਛੀ ਕਿੱਥੇ ਬੈਠੇ ਨੇ ਤਾਂ ਦੱਸ ਦੀਏ ਕੀ ਉਹ ਸੁਰੀਲੀ ਆਵਾਜ਼ ਕਿਸੇ ਪੰਛੀ ਦੀਆਂ ਨਹੀਂ ਬਲਕਿ ਸਾਹਮਣੇ ਦਿਖਾਈ ਦਿੰਦੇ ਏਸ ਬੰਦੇ ਦੀ ਹੈ ਜੋ ਕਿ ਗਾਹਕਾਂ ਨੂੰ ਖਿੱਚਣ ਲਈ ਵੱਖ-ਵੱਖ ਪੰਛੀਆਂ ਦੀਆਂ ਆਵਾਜ਼ਾਂ ਕੱਢ ਕੇ ਲੋਕਾਂ ਨੂੰ ਹੋਕੇ ਦਿੰਦਾ ਹੈ ਤਾਂ ਉਸਦੀ ਦੁਕਾਨ ਤੇ ਵੱਧ ਤੋਂ ਵੱਧ ਲੋਕ ਆਕੇ ਸਮਾਨ ਖਰੀਦਣ ਇਸਦੇ ਨਾਲ ਲੋਕਾਂ ਨੂੰ ਘੋੜ ਸਵਾਰੀ ਸਿਖਾਕੇ ਦੇਖੋ ਕਿਵੇਂ ਏਸ ਬੰਦੇ ਨੇ ਆਪਣੇ ਘਰ ਨੂੰ ਰੰਗ ਲਗਾ ਦਿੱਤਾ,,,,,,,,,

ਰਾਕੇਸ਼ ਕੁਮਾਰ ਦਾ ਕਹਿਣਾ ਹੈ ਕੀ ਕੋਈ ਵੀ ਕੰਮ ਛੋਟਾ ਜਾਂ ਬੜਾ ਨਹੀਂ ਹੁੰਦਾ ,ਸੋ ਇੰਸਾਨ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਵਾਹਿਗੁਰੂ ਤੇ ਭਰੋਸਾ ਰੱਖ ਹਮੇਸ਼ਾ ਆਪਣੀ ਕਿਰਤ ਕਰਦੇ ਰਹਿਣਾ ਚਾਹੀਦਾ ਹੈ,ਸੱਚੀਆਂ ਤੇ ਸਿੱਧੀਆਂ ਨੀਤਾਂ ਨੂੰ ਮੁਰਾਦਾਂ ਲੱਗ ਦੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਬਾਰ ਸਾਹਿਬ ਅੰਮ੍ਰਿਤਸਰ ਖੜ੍ਹ ਕੇ ਲੱਖਾ ਸਿਧਾਣਾ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੀਤਾ ਅਲਰਟ

htvteam

ਪੈਸਾ ਹੱਥ ਦੀ ਮੈਲ ਹੁੰਦਾ, ਮੈਲ ਨੇ ਦੇਖੋ ਕੀ ਕਰਵਾਤਾ

htvteam

ਖੰਡਰ ਪਏ ਘਰਾਂ ਚ ਵੜ ਗਈ ਪੁਲਿਸ ਦੇਖੋ ਅੰਦਰਲਾ ਸੀਨ

htvteam

Leave a Comment