Htv Punjabi
Punjab Video

ਆਹ ਦੇਖੋ ਮੁੰਡਾ ਆਪਣੀਆਂ ਭੈਣਾਂ ਨਾਲ ਕੀ ਕਰਗਿਆ

ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਔਰਤ ਜੋ ਕੀ ਆਪਣੀ ਪਾਟੀ ਹੋਈ ਚੁੰਨੀ ਦਿਖਾ ਰਹੀ ਹੈ ਜਿਸਦੇ ਮੁੰਡੇ ਨੇ ਜੋ ਇਸ ਘਟੀਆ ਕਾਰਾ ਕੀਤਾ ਉਸਨੇ ਇਕ ਵਾਰ ਫਿਰ ਇੰਸਾਨੀਅਤ ਨੂੰ ਸ਼ਰਾਮਸਾਰ ਕਰਕੇ ਰੱਖ ਦਿੱਤਾ ਮਾਮਲਾ ਅੰਮ੍ਰਿਤਸਰ ਦੇ ਤਹਿਸੀਲ ਪੁਰਾ ਦਾ ਹੈ ਜਿੱਥੇ ਏਸ ਔਰਤ ਦੇ ਮੁੰਡੇ ਕਿਸੇ ਜਾਇਦਾਦ ਨੂੰ ਲੈਕੇ ਆਪਣੀ ਮਾਂ ਅਤੇ ਭੈਣਾਂ ਉੱਤੇ ਹਮਲਾ ਕਰ ਦਿੱਤਾ,,,,,,,,

ਉੱਧਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂ

Htv Punjabi

ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲਗਾਉਂਦਾ ਸੀ ਗੰਦੇ ਚਸਕੇ; ਦੇਖੋ ਵੀਡੀਓ

htvteam

ਕੋਰੋਨਾ ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਸ਼ੁਰੂ ਹੋਇਆ ਆਹ ਕੰਮ, ਪਰ ਐਸਜੀਪੀਸੀ ਨੂੰ ਕੌਣ ਸਮਝਾਵੇ, ਆਹ ਦੇਖ ਲਓ…

Htv Punjabi

Leave a Comment