Htv Punjabi
Punjab Video

ਆਹ ਬੰਦੇ ਦੀ ਲੱਗੀ ਬੋਲੀ, ਸਾਰਾ ਪੈਸਾ ਗੁਰੂ ਘਰ ਨੂੰ ਦਿੱਤਾ

ਧਨਾਢ੍ਹਾਂ ਦੀ ਖੇਡ ਬਣੀਂ ਸਰਪੰਚੀ,,,ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ ‘ਚ ਮਾਰਿਆ ਸਰਪੰਚੀ ਦਾ ਸੌਦਾ,,,ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਕੋਠੇ ਚੀਦਿਆਂ ਵਾਲੇ ਨੇੜੇ ਕੋਟਲੀ ਅਬਲੂ ਵਿਖ਼ੇ ਹੋਈ ਸਰਪੰਚ ਦੀ ਚੋਣ

ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ। ਬੋਲੀ ਦੀ ਰਕਮ, ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ। ਜਿਸ ਵਿੱਚ ਵੱਡੇ ਜਿਮੀਦਾਰਾਂ ਨੇਂ ਇੱਕ-ਦੂਜੇ ਨਾਲੋਂ ਵੱਧ ਚੜ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ 50 ਹਜਾਰ ਵਿੱਚ ਹੋ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਦਿਨ ‘ਚ ਦੇਖੋ ਕਿਵੇਂ ਬਚੀਆਂ 4500 ਜਾਨਾਂ

htvteam

ਅਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਮਾਹੌਲ ਗਰਮ !

htvteam

ਸਵੇਰੇ ਸਵੇਰੇ ਪੰਜਾਬ ‘ਚੋਂ ਵਿਦੇਸ਼ ਜਾਣ ਵਾਲਿਆਂ ਲਈ ਆਈ ਵੱਡੀ ਖ਼ਬਰ ।। Dr. DJ Singh ।। Education

htvteam

Leave a Comment