Htv Punjabi
Punjab Video

ਆਹ ਮਧਰੇ ਜਿਹੇ ਮੁੰਡੇ ਨੇ ਕੀ ਕਰਤਾ

ਆਹ ਜਿਹੜੇ ਦੋ ਪਤਲੇ ਜਿਹੇ ਤੇ ਇੱਕ ਮਧਰਾ ਜਿਹਾ ਮੁੰਡਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦੀ ਕਰਤੂਤ ਅਜਿਹੀ ਕਿ ਲੋਕਾਂ ਨੂੰ ਵੀ ਸੋਚੀ ਪਾ ਦਿੱਤਾ,,, ਹਰਕਤਾਂ ਅਜਿਹੀਆਂ ਕਰਦੇ ਸੀ ਕਿ ਲੋਕ ਇਹਨਾਂ ਤੋਂ ਪਰੇਸ਼ਾਨ ਹੋ ਗਏ।,,, ਦਸ ਦਈਏ ਕੀ ਨਕੋਦਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਿਸ ਵੇਲੇ ਏਟੀਐਮ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਆਰੋਪੀ ਸਮੇਤ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀਆਂ,,,,,,,

ਖੈਰ ਲਗਾਤਾਰ ਪੰਜਾਬ ਅੰਦਰ ਮਾਹੌਲ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਕਿਉਂਕਿ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰ ਸੁਣੋ ਇਸ ਡਾਕਟਰ ਦੀ ਗੱਲ, ਦੇਖੋ ਗੋਡਿਆਂ ਦੇ ਦਰਦ ਦੀ ਤੁਹਾਡੀ ਕਿਹੜੀ ਹੈ ਸਟੇਜ ?

Htv Punjabi

ਭੜਕ ਉਠੇ ਮਸੀਹ ਭਾਈਚਾਰੇ ਦੇ ਲੋਕ, ਪਿੰਡ ‘ਚ ਮੱਚੀ ਤਰਥੱਲੀ

htvteam

ਜੇਲ੍ਹ ਕੈਦੀਆਂ ਨੇ ਕੈਦੀਆਂ ਨਾਲ ਕਰਤੀ ਅਜਿਹੀ ਹਰਕਤ, ਹਸਪਤਾਲ ਦਾਖਲ

htvteam

Leave a Comment