Htv Punjabi
Crime Punjab Video

ਆਹ ਸ਼ਹਿਰ ਚ ਦਿਨ-ਦਿਹਾੜੇ ਹੋਇਆ ਅਜਿਹਾ ਕੰਮ

ਲੁਧਿਆਣਾ ਦੇ ਹਰਚਰਨ ਨਗਰ ਚ ਲੁੱਟ ਦੀ ਨੀਅਤ ਨਾਲ ਫੈਕਟਰੀ ਮਾਲਕ ਨਾਲ ਕੁੱਟਮਾਰ
ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਚੁੱਕੇ ਸਵਾਲ
ਆਰੋਪੀ ਦੇ ਫੈਕਟਰੀ ਚ ਅੰਦਰ ਦਾਖਲ ਹੋਣ ਦੀ ਸੀਸੀਟੀ ਵੀਡੀਓ ਵੀ ਆਈ ਸਾਹਮਣੇ
ਲੁਧਿਆਣਾ ਦੇ ਹਰਚਰਨ ਨਗਰ ਚ ਇੱਕ ਵਿਅਕਤੀ ਵੱਲੋਂ ਫੈਕਟਰੀ ਮਾਲਿਕ ਨਾਲ ਲੁੱਟ ਦੀ ਵਾਰਦਾਤ ਦੀ ਘਟਨਾ ਸਾਹਮਣੇ ਆਈ ਹੈ ਇਲਾਕਾ ਨਿਵਾਸੀਆਂ ਦੇ ਦੱਸਣ ਮੁਤਾਬਿਕ ਇੱਕ ਵਿਅਕਤੀ ਫੈਕਟਰੀ ਦੇ ਅੰਦਰ ਦਾਖਲ ਹੋ ਫੈਕਟਰੀ ਮਾਲਕ ਦੇ ਗਲੇ ਵਿੱਚ ਪਰਨਾ ਪਾ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਕਿਹਾ ਕਿ ਉਸ ਦਾ ਮੋਬਾਈਲ ਫੋਨ ਅਤੇ ਉਹਨਾਂ ਦੀ ਐਕਟੀਵਾ ਨੂੰ ਚੁੱਕ ਫਰਾਰ ਹੋ ਜਾਂਦਾ ਹੈ ਉਹਨਾਂ ਇਸ ਘਟਨਾ ਦੀ ਜਿੱਥੇ ਨਿੰਦਾ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਨੇ ਲਿਹਾਜ਼ਾ ਉਹਨਾਂ ਕਿਹਾ ਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹੈ। ਜਿਸ ਨੂੰ ਲੈ ਕੇ ਪੁਲਿਸ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਅਤੇ ਆਰੋਪੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ। ਉਧਰ ਉਨਾ ਸੀਸੀ ਟੀਵੀ ਦਾ ਵੀ ਜ਼ਿਕਰ ਕੀਤਾ ਕਿ ਆਰੋਪੀ ਗੇੜ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਬਾਅਦ ਵਿੱਚ ਐਕਟੀਵਾ ਚੁੱਕ ਫਰਾਰ ਹੋ ਜਾਂਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਬ-ਏ-ਬਰਾਤ ਦੀ ਰਾਤ ਸ਼ਹਿਰ ਭਰ ਦੀਆਂ ਮਸਜਿਦਾਂ ‘ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ

htvteam

ਦਿੱਲੀ ਦੇ ਗੁਰਦੁਆਰਿਆਂ ‘ਚ ਵਿਦੇਸ਼ੀਆਂ ਦੇ ਆਉਣ ਤੇ ਲੱਗੀ ਪਾਬੰਦੀ

Htv Punjabi

ਘਰਵਾਲੇ ਨਾਲ ਰੁੱਸ ਕੇ ਪੇਕੇ ਆਈ ਘਰਵਾਲੀ ਨਾਲ ਦੇਖੋ ਕੀ ਹੋਇਆ

htvteam

Leave a Comment