Htv Punjabi
Punjab Video

ਆਹ ਹਲਕੇ ਚ ਚੋਣਾਂ ਤੋਂ ਪਹਿਲਾਂ ਹੋ ਗਿਆ ਹੰਗਾਮਾ ?

ਨਗਰ ਪੰਚਾਇਤ ਬਿਲਗਾ ਦੀਆਂ ਚੋਣਾਂ ਨੂੰ ਲੈ ਕੇ ਹੋਇਆ ਹੰਗਾਮਾ ਬਿਲਗਾ ਨਗਰ ਪੰਚਾਇਤ ਦਫਤਰ ਦੇ ਬਾਹਰ ਨਕੋਦਰ ਦੇ ਬਿਲਗਾ ਇਲਾਕੇ ਵਿੱਚ ਨਗਰ ਨਿਗਮ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਨਾਮਜਦਗੀ ਪੱਤਰ ਭਰੇ ਜਾ ਚੁੱਕੇ ਹਨ ਦੋ ਨੁਮਾਇੰਦਿਆਂ ਦੇ ਨਾਮਜਦਗੀ ਪੱਤਰ ਰੱਦ ਹੋਣ ਕਾਰਨ ਅਲੱਗ ਅਲੱਗ ਪਾਰਟੀਆਂ ਵੱਲੋਂ ਇੱਕ ਸਾਂਝਾ ਫਰੰਟ ਬਣਾਇਆ ਗਿਆ ਅਤੇ ਇਸ ਫਰੰਟ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਖਿਲਾਫ ਅਤੇ ਨਗਰ ਪੰਚਾਇਤ ਬਿਲਗਾ ਦੀ ਚੋਣਾਂ ਡਿਯੂਟੀ ਨਿਭਾ ਰਹੇ ਆਰਓ ਦੇ ਖਿਲਾਫ ਅਤੇ ਉਹਨਾਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਜੋ ਕਿਸੇ ਨੇ ਗਲਤ ਕੀਤਾ ਹੈ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ

ਇਸ ਮੌਕੇ ਫਲੋਰ ਦੇ ਡੀਐਸਪੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰੇ ਅਤੇ ਮੌਕੇ ਤੇ ਪਹੁੰਚੇ ਐਸਡੀਐਮ ਅਮਨਪਾਲ ਸਿੰਘ ਉਹਨਾਂ ਨੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਜੋ ਸਹੀ ਹੋਵੇਗਾ ਉਹੀ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬੀ ਹਾਲਤ ‘ਚ ਮੁੰਡੇ ਦਾ ਹਾਈ ਵੋਲਟੇਜ ਡਰਾਮਾ; ਦੇਖੋ ਵੀਡੀਓ

htvteam

ਸੁਣੋ, ਕਬਜ਼ ਹੋਣ ਦੇ ਅਸਲ 5 ਕਾਰਨ, 6 ਲੱਛਣ ਤੇ ਰਾਮਬਾਣ ਇਲਾਜ

htvteam

ਥਾਣੇਦਾਰ ਦੇ ਮੁੰਡਿਆਂ ਨੇ ਸਕੂਲ ਦੇ ਬੱਚੇ ਨਾਲ ਟੱਪ ਦਿੱਤੀਆਂ ਹੱਦਾਂ

htvteam

Leave a Comment