Htv Punjabi
Punjab Video

ਆਹ ਹੁੰਦੀ ਹੈ ਪੂਰੀ ਡੀਸੀ ਵਾਲੀ ਧੱਕ…..

ਸਰਹੱਦੀ ਇਲਾਕੇ ਦੇ ਪਿੰਡਾਂ ‘ਚ ਰਹਿ ਰਹੇ ਲੋਕਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਹਨ ਪਰ ਉਨਾਂ ਦੀ ਗੱਲ ਸੁਣਨ ਜਾਂ ਮੁਸ਼ਕਲਾਂ ਦਾ ਹੱਲ ਹੋਣ ‘ਚ ਕਾਫੀ ਸਮਾਂ ਲੱਗ ਜਾਂਦਾ ਜਿਸ ਦੇ ਚਲਦਿਆ ਪੰਜਾਬ ਦੇ ਸਰਕਾਰ ਦੇ ਆਦੇਸ਼ਾ ਅਨੁਸਾਰ ਗੁਰਦਾਰਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਵਸਦੇ ਸਤ ਪਿੰਡਾਂ ਦਾ ਦੌਰਾ ਕੀਤਾ ਗਿਆ।

ਇਸ ਦੇ ਨਾਲ ਹੀ ਡੀਸੀ ਵਲੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਿਲਾਂ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤਾ ਗਿਆ ,,, ਅਤੇ ਕਿਹਾ ਕਿ ਜਿਹੜੀਆਂ ਮੁਸ਼ਕਲਾਂ ਲੋਕਾਂ ਦੀਆਂ ਹੱਲ ਹੋਣ ਵਾਲੀਆਂ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇ।

ਦੱਸ ਦਈਏ ਕਿ ਇਸ ਤੋ ਇਲਾਵਾਂ ਜਿਹੜੀਆਂ ਵੀ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਹਨ ਉਸਦਾ ਪੂਰਾ ਵੇਰਵਾ ਬਨਾ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਬੀ ਐਸ ਐਫ ਦੇ ਅਧਿਕਾਰੀ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਜੂਦ ਰਹੇ।

Related posts

25 ਸਤੰਬਰ ਦੇ ਧਰਨੇ ਤੋਂ ਬਾਅਦ ਮੁਸਾਫਰਾਂ ਲਈ ਜ਼ਰੂਰੀ ਖਬਰ, 1 ਅਕਤੂਬਰ ਤੱਕ ਹੋ ਜਾਓ ਸਾਵਧਾਨ

htvteam

ਕਿਸਾਨ ਡਾਂਗਾ ਤੇ ਕਹੀਆਂ ਲੈਕੇ ਹੋਗੇ ਖੇਤੋ-ਖੇਤੀ ਪਿੱਛੇ -ਪਿੱਛੇ ਪੈੜ ਦੱਬਦੇ ਪੱਤਰਕਾਰਾਂ ਨੇ ਕਰਤਾ ਕੈਮਰਾ

htvteam

ਜੋਸ਼ ‘ਚ ਆਏ ਸਾਲੇ ਨੇ ਜੀਜੇ ਨਾਲ ਕਰ’ਤਾ ਗ਼ਲਤ ਕੰਮ; ਲਵ ਮੈਰਿਜ ਕਰਵਾਉਣ ਦਾ ਲਿਆ ਬਦਲਾ

htvteam

Leave a Comment