Htv Punjabi
Punjab Video

ਇਸ਼ਕ ‘ਚ ਅੰਨੀ ਹੋਈ ਕੁੜੀ ਨੇ ਘਰ ‘ਚ ਹੀ ਕਰ’ਤਾ ਗੰਦਾ ਕੰਮ; ਦੇਖੋ ਵੀਡੀਓ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਅੰਨਗੜ੍ਹ ਇਲਾਕੇ ਦੀ ਰਹਿਣ ਵਾਲੀ 24 ਸਾਲ ਦੀ ਮਨਪ੍ਰੀਤ ਕੌਰ ਦੀ ਸਹੇਲੀ ਮੁਸਕਾਨ ਨੇ ਉਸਦੀ ਗੱਲਬਾਤ ਆਪਣੇ ਮਾਮੇ ਦੇ ਮੁੰਡੇ ਨਾਲ ਕਰਵਾ ਦਿੱਤੀ | ਦੋਵੇਂ ਇੱਕ ਦੂਜੇ ਨਾਲ ਮੁਹੱਬਤ ਕਰਨ ਲੱਗ ਪਏ | ਪਰ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਸੀ ਕਿ ਕੁੜੀ ਇਹ ਸਭ ਕਰ ਜਾਵੇਗੀ | ਅਸਲ ‘ਚ ਕੁੜੀ ਦੀ 6 ਜੁਲਾਈ ਦੀ ਮਲੇਸ਼ੀਆ ਦੀ ਟਿਕਟ ਸੀ ਪਰ ਕੁੜੀ 3 ਤਰੀਕ ਨੂੰ ਹੀ ਅਚਾਨਕ ਗਾਇਬ ਹੋ ਜਾਂਦੀ ਹੈ |  ਦੇਖੋ ਵੀਡੀਓ : –

Related posts

ਸੁੱਖਣਵਾਲਾ ਕ/ਤ/ ਲ ਮਾਮਲੇ ‘ਚ ਪਤਨੀ ਦੇ ਵੱਡੇ ਖੁਲਾਸਾ

htvteam

ਪ੍ਰਾਚੀਨ ਮੰਦਰ ਦੇ ਮਹੰਤ ‘ਤੇ ਕੁੜੀ ਵੱਲੋਂ ਹਮ!ਲਾ ! ਹਰ ਪਾਸਿਓਂ ਕੀਤਾ ਜਾ ਰਿਹਾ ਵਿਰੋਧ

htvteam

ਬੇਸ਼ਰਮ ਮੁੰਡੇ ਬਾਹਰ ਥੜ੍ਹੀ ‘ਤੇ ਹੀ ਬਜ਼ੁਰਗ ਨਾਲ ਟੱਪ ਗਏ ਹੱਦਾਂ

htvteam