Htv Punjabi
Punjab Video

ਕਲਯੁਗੀ ਬੱਚਾ, ਜਵਾਨ ਕੁੜੀ ਦੀ ਇੱਜ਼ਤ ਕਰ ਗਿਆ ਤਾਰ ਤਾਰ

ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਰਾਊਵਾਲ ਦਾ, ਜਿੱਥੇ 19 ਸਾਲ ਦੀ ਇਹ ਕੁੜੀ ਜੋ ਕਿ 10+2 ਪੜ੍ਹੀ ਹੋਈ ਹੈ ਅਤੇ ਪਾਰਲਰ ਕੰਮ ਸਿੱਖਣ ਲਈ ਪਿੰਡ ਪਨਿਆੜ ਜਾਂਦੀ ਸੀ | ਰੋਜਾਨਾ ਦੀ ਤਰ੍ਹਾਂ 31 ਮਾਰਚ ਨੂੰ ਵੀ ਇਹ ਕੁੜੀ ਸਵੇਰੇ 10 ਵਜੇ ਪਾਰਲਰ ਨੂੰ ਚਲੇ ਜਾਂਦੀ ਹੈ | ਪਿੰਡ ਦਾ ਹੀ ਇੱਕ ਨਾਬਾਲਿਗ ਮੁੰਡਾ ਜਿਸਦੀ ਕਿ ਇਸ ਕੁੜੀ ਨਾਲ ਚੰਗੀ ਜਾਣ ਪਛਾਣ ਸੀ |  ਇਸਨੂੰ ਫੋਨ ਕਰ  ਬੁਲਾਉਂਦਾ ਹੈ | ਇਹ ਕੁੜੀ ਪਾਰਲਰ ਤੋਂ ਬਾਹਰ ਆ ਜਾਂਦੀ ਹੈ ਤੇ ਫਿਰ ਉਹ ਮੁੰਡਾ ਇਸ ਕੁੜੀ ਨੂੰ ਗੱਲਾਂ ‘ਚ ਲਾ ਘੁੰਮਣ ਦਾ ਭਾਣਾ ਲਗਾ ਇੱਕ ਹੋਟਲ ‘ਚ ਲੈ ਜਾਂਦੈ, ਤੇ ਫਿਰ ਉਹ ਨਾਬਾਲਿਗ ਮੁੰਡਾ ਕਮਰਾ ਬੰਦ ਕਰ ਇਸ ਕੁੜੀ ਨਾਲ ਜ਼ਬਰਦਸਤੀ ਜੋ ਗੰਦੀ ਤੇ ਘਟੀਆ ਕਰਤੂਤ ਕਰਦੈ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ |

Related posts

ਅੰਮ੍ਰਿਤਪਾਲ ਬਾਰੇ ਭਗਵੰਤ ਮਾਨ ਦਾ ਵੱਡਾ ਬਿਆਨ, ਨਫਰਤ ਫਿਲਾਉਣ ਵਾਲੇ ਫੜੇ ਗਏ

htvteam

ਪਿਓ ਦਾ ਬਦਲਾ ਲੈਣ ਲਈ “ਮਿੱਠੂ” ਬਣਿਆ ਜਿਊਣਾ ਮੋੜ; ਟੱਪ ਗਿਆ ਹੱਦਾਂ

htvteam

ਥਾਰ ਵਾਲੀ ਲੇਡੀ ਕਾਂਸਟੇਬਲ ਤੋਂ ਬਾਅਦ ਇੱਕ ਹੋਰ ਲੇਡੀ ਚੜ੍ਹੀ ਅੜਿੱਕੇ

htvteam