Htv Punjabi
Punjab Video

ਕਸੂਤਾ ਫਸਿਆ ਭਾਨਾ ਸਿੱਧੂ, ਚੱਕਲਿਆ ਪੁਲਿਸ ਨੇ

ਪੰਜਾਬ ਦੇ ਲੁਧਿਆਣਾ ਵਿਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ‘ਚ ਔਰਤ ਨੇ ਪੁਲਿਸ ਨੂੰ ਫ਼ੋਨ ਦੀ ਰਿਕਾਰਡਿੰਗ ਪੇਸ਼ ਕੀਤੀ।ਇਸ ਮਗਰੋਂ ਪੁਲਿਸ ਨੇ ਭਾਨਾ ਸਿੱਧੂ ਖ਼ਿਲਾਫ਼ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਲੈ ਕੇ ਲੱਖਾ ਸਿਧਾਣ ਨੇ ਪੰਜਾਬ ਸਰਕਾਰ ਤੇ ਖੂਬ ਤੰਜ ਕਸੇ

ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਲਗਾ ਕੇ ਟਰੈਵਲ ਏਜੰਟਾਂ ਖਿਲਾਫ ਬੋਲਦੇ ਹੋਏ ਨਜ਼ਰ ਆਏ, ਉਙ ਕਹਿ ਰਹੇ ਹਨ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਮੈਂ ਆ ਕੇ ਟਰੈਵਲ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦੇਵਾਂਗਾ। ਇਸ ਧਮਕੀ ਤੋਂ ਬਾਅਦ ਭਾਨਾ ਸਿੱਧੂ ਨੇ 30 ਅਗਸਤ 2023 ਨੂੰ ਸਵੇਰੇ 8.30 ਵਜੇ ਮੇਰੇ ਮੋਬਾਈਲ ਨੰਬਰ ‘ਤੇ ਅਪਣੇ ਮੋਬਾਈਲ ਨੰਬਰ ‘ਤੇ ਫੋਨ ਕੀਤਾ। ਭਾਨਾ ਨੇ ਉਸ ਨਾਲ ਆਪਣੇ ਮੋਬਾਈਲ ਫੋਨ ‘ਤੇ ਗੱਲ ਕਰਦਿਆਂ ਉਸ ਨੂੰ 10 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਹ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਸਕੇ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲੀਕ ‘ਤੇ ਕਲਿੱਕ ਕਰੋ………..

Related posts

ਬੇਅੰਤ ਸਿੰਘ ਦੇ ਪੋਤੇ ਨੇ, ਨਗਰ ਕੌਂਸਰ ਅਧਿਕਾਰੀ ਕੀਤੇ ਹਾਲੋਂ-ਬੇਹਾਲ, ਦੇਖਕੇ ਖੰਨੇ ਵਾਲੇ ਹੋ ਗਏ ਨਿਹਾਲ, ਵਿਰੋਧੀਆਂ ਨੇ ਪੁੱਟ ਲਏ ਆਪਣੇ…

Htv Punjabi

ਪੁਲਿਸ ਦੀ ਵਰਦੀ ਪਾ ਆਹ ਦਖੋ ਕੀ ਕਰਤੂਤ ਕਰ ਗਏ ਚੋਰ !

htvteam

ਵੀਡੀਓ ਬਣਾਉਦੇ ਬਣਾਉਂਦੇ ਨੂਰ ਨੇ ਲਾਈ ਸੀਪ, ਪੁਲਿਸ ਉਣ ਦੇਖ ਤਾਸ਼ ਦੇ ਪੱਤਿਆਂ ਵਾਂਗ ਖਿੰਡੇ ਲੋਕ, ਫੇਰ ਦੇਖੋ ਤਾਸ਼ ਖੇਡਣ ਵਾਲਿਆਂ ਨਾਲ ਪੁਲਿਸ ਨੇ ਕੀ ਕੰਮ ਕੀਤਾ

Htv Punjabi

Leave a Comment