Htv Punjabi
Punjab Video

ਕਾਲਜ ਦਾ ਉੱਪ ਪ੍ਰਧਾਨ ਚੁਣੇ ਜਾਣ ਤੇ ਚੱਲ ਰਹੀ ਸੀ ਰੰਜਿਸ਼; ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਤੇ ਸ਼ਰੇਆਮ ਚਲਾਈਆਂ ਗੋਲੀਆਂ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਦੇ ਕਾਕੋਵਾਲ ਰੋਡ ਤੇ ਪੈਂਦੀ ਬਾਬਾ ਕਲੋਨੀ ਦੀ ਗਲੀ ਨੰਬਰ 8 ਵਿਖੇ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਘੁਮਾਰ ਮੰਡੀ ਇਲਾਕੇ ਦੇ ਇੱਕ ਕਾਲਜ ‘ਚ ਪੜ੍ਹ ਰਿਹਾ ਹੈ |
ਪਿਛਲੇ ਹੀ ਇਹ ਕਾਲਜ ਦਾ ਉੱਪ ਪ੍ਰਧਾਨ ਚੁਣਿਆ ਗਿਆ ਸੀ | ਜਿਸ ਕਰਕੇ ਇਸ ਦੀ ਕਾਲਜ ਦੇ ਕੁੱਝ ਮੁੰਡਿਆਂ ਨਾਲ ਲਾਗ ਡਾਟ ਚੱਲ ਰਹੀ ਸੀ | ਬੀਤੇ ਦਿਨ 3:30 ਵਜੇ ਦੇ ਕਰੀਬ ਜਦ ਇਹ ਆਪਣੇ ਘਰ ਅੰਦਰ ਸੀ ਕਿ ਘਰ ‘ਚ ਜੋ ਕੁੱਝ ਵਾਪਰਦਾ ਹੈ ਉਸਨੂੰ ਦੇਖ ਪਰਿਵਾਰ ਦੇ ਜੀਆਂ ਸਣੇ ਪੂਰਾ ਇਲਾਕਾ ਸਾਹੁਮ ਉੱਠਦਾ ਹੈ | ਇਲਾਕੇ ‘ਚ ਦਹਿਸ਼ਤ ਦਾ ਮਹੌਲ ਬਣ ਜਾਂਦਾ ਹੈ |

Related posts

3 ਦਿਨਾਂ ‘ਚ 13 ਸਾਲ ਪੁਰਾਣੀ ਸਾਹ ਚੜ੍ਹਨ ਦੀ ਤਕਲੀਫ ਕਿਵੇਂ ਦੂਰ ਕਰੀਏ

htvteam

ਰਾਸ਼ਨ-ਪਾਣੀ ਵੰਡਦੇ ਲੋਕਾਂ ਨੇ ਚੌਂਕ ‘ਚ ਘੇਰਿਆ ਥਾਣੇਦਾਰ, ਫੇਰ ਲੋਕਾਂ ਨੇ ਸ਼ਰੇਆਮ ਕਰਤਾ ਥਾਣੇਦਾਰ ਨਾਲ ਓਹੀ ਕੰਮ, ਸੰਗਰੂਰੀਏ ਭਾਜੀ ਮੋੜਾਂ ਲੱਗਿਆਂ ਸਮਾਂ ਨੀ ਲਾਉਂਦੇ !

Htv Punjabi

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਵਿਦਿਆਰਥੀਆਂ ਨੂੰ ਕਰਵਾਇਆ ਗਿਆ ਜਾਣੂ

htvteam