Htv Punjabi
Punjab Video

ਕਿਸਾਨਾਂ ਨੇ ਟਰੈਕਟਰਾਂ ਦੀਆਂ ਟੈਂਕੀਆਂ ਕੀਤੀਆਂ ਫੁੱਲ ਝੰਡੇ ਗੱਡ ਖਿੱਚੀ ਦਿੱਤੀ ਦਿੱਲੀ ਨੂੰ ਘੇਰਨ ਦੀ ਤਿਆਰੀ

ਕਿਸਾਨਾਂ ਨੇ ਹੁਣ ਟਰੈਕਟਰਾਂ ਦੀਆਂ ਟੈਂਕੀਆਂ ਤੇਲ ਫੁੱਲ ਕਰਵਾ ਲਈਆਂ ਤੇ ਟਰੈਕਟਰਾਂ ਦੇ ਕਾਫਲੇ ਪਿੰਡਾਂ ਸ਼ਹਿਰਾਂ ਵੱਲ ਕੁਚ ਕਰਕੇ ਘਰ -ਘਰ ਤੱਕ ਲੋਕਾਂ ਲਾਮਬੰਦ ਕਰਨ ਜੁੱਟੇ ਕਿਉਕੀ ਕੇਂਦਰ ਤੋਂ ਪੁਰਾਣੀਆਂ ਮੰਗਾਂ ਲਾਗੂ ਕਰਵਾਉਂਣ ਲਈ ਹੁਣ ਫਿਰ ਮੁੜ ਕਿਸਾਨਾਂ ਨੇ ਇਕ ਵੱਡਾ ਅੰਦੋਂਲਨ ਕਰਨ ਦਾ ਫੈਸਲਾ ਲਿਆ ਐ ਜਿਸਦੇ ਚੱਲਦਿਆ ਅੰਦੋਲਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਸਵਿੰਦਰ ਸਿੰਘ ਹੌਰਾਂ ਨੇ ਦੱਸਿਆ ਕੀ ਆਉਂਣ ਵਾਲੀ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ,,,,,,,

ਕਿਸਾਨਾਂ ਦਾ ਕਹਿਣਾ ਐ ਅੱਜ ਪੂਰੇ ਦੇਸ਼ ਦਾ ਅਨਦਾਤਾ ਡੂੰਘੇ ਖੇਤੀ ਸੰਕਟ ਦੇ ਵਿੱਚ ਹੈ ਤਾਂ ਅੱਜ ਲੋੜ ਬਣਦੀ ਹੈ ਕਿ ਕੇਂਦਰ ਸਰਕਾਰ ਤੋਂ ਇਹ ਸਾਰੀਆਂ ਮੰਗਾਂ ਮਨਵਾਈਆਂ ਜਾਣ ਜਿਸ ਦੇ ਤਹਿਤ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਏਸ ਅੰਦੋਂਲਨ ਦਾ ਲੋਕ ਕਿੰਨ੍ਹਾਂ ਕੂ ਸਹਿਯੋਗ ਦੇਣਗੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਚੀਨੇ ਕਬੂਤਰ ਨੇ ਲਈ ਜ। ਵਾਕ ਦੀ ਜਾਨ

htvteam

ਦੂਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ ਘਰਵਾਲੇ ਨੂੰ ਦਿਖਾਓ ਆਹ ਨੁਸਕਾ ਤੇ ਵੀਡੀਓ

htvteam

ਡੀਐਸਪੀ ਅਤੁਲ ਸੋਨੀ ਅਤੇ ਪਤਨੀ ਨੇ ਪਹਿਲਾਂ ਪਾਰਟੀ ਵਿੱਚ ਝਗੜਾ ਕੀਤਾ, ਫੇਰ ਘਰ ਆ ਕੇ ਪਤਨੀ ਨੂੰ ਮਾਰ ਦਿੱਤੀ ਗੋਲੀ

Htv Punjabi

Leave a Comment