Htv Punjabi
Punjab Video

ਕੇਜਰੀਵਾਲ ਅਤੇ ਮਾਨ ਕਰਦੇ ਝੂਠ ਦੀ ਸਿਆਸਤ

ਬੀਤੀ ਦਿਨੀ ਆਪ ਦੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਵੱਲੋਂ ਅੰਮ੍ਰਿਤਸਰ ਵਿਖੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਸੀ , ਜਿਸਨੂੰ ਸਿੱਖਿਆ ਕਰਾਂਤੀ ਦੱਸਿਆ ਸੀ ਪਰ ਉਨ੍ਹਾਂ ਸਾਰੇ ਦਾਆਵਿਆਂ ਦੀ ਉਦੋਂ ਹਵਾ ਨਿਕਲ ਗਈ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਸਕੂਲ ਆਫ ਐਮੀਨੈਂਸ ਦੀ ਪੋਲ ਖੋਲ ਦਿੱਤੀ ਹੈ ਅਤੇ ਸਬੂਤਾਂ ਨਾਲ ਵੱਡੇ ਖੁਲਾਸੇ ਵੀ ਕੀਤੇ ਹਨ ਇਸਦੇ ਨਾਲ ਹੀ ਕੇਜਰੀਵਾਲ ਅਤੇ ਮਾਨ ਦੀ ਸਿਆਸਤ ਨੂੰ ਝੂਮਲੇਬਾਜ਼ੀ ਦੱਸਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕੀ ਆਪ ਵਾਲੇ ਨਿਰਾ ਕੂਫਰ ਤੋਲਦੇ ਇਸਦੇ ਨਾਲ ਖਹਿਰੇ ਮਾਨ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ,,,,,,,,,

ਖਹਿਰਾ ਦਾ ਕਹਿਣਾ ਹੈ ਆਪ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ ਦੇ ਨਹੀਂ ਹੁੰਦੀਆਂ ਉਲਟਾ ਪੰਜਾਬ ਦਾ ਹੈਲੀਕਪਟਰ ਲੈਕੇ ਕੇਜਰੀਵਾਲ ਨਾਲ ਪੰਜਾਬ ਦੇ ਖਜਾਨੇ ਨੂੰ ਚੂਨਾ ਲਗਾਉਣ ਲੱਗੇ ਹੋਏ ਨੇ ਅਤੇ ਫੋਕੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬਈ ਮੰਨ ਗਏ ਮਲੇਰਕੋਟਲਾ ਦੇ ਇਸ ਡਾਕਟਰ ਨੂੰ ਜਿਨੂੰ ਕੈਂਸਰ ਰੋਗ ਠੀਕ ਕਰਨ ਲਈ ਐਡਾ ਵੱਡਾ ਸਨਮਾਨ ਦਿੱਤਾ ਗਿਐ

Htv Punjabi

ਜਨਾਨੀ ਦਾ ਦੁੱਖ ਦੱਸ ਪ੍ਰਵਾਸੀ ਸੁਨਿਆਰੇ ਨਾਲ ਕਰ ਗਿਆ ਪੁੱਠਾ ਕਾਰਾ

htvteam

ਸ਼ਹਿਰ ਦੇ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫ਼ੇਲ,ਆਹ ਦੁਕਾਨਦਾਰ ਮੁਫ਼ਤ ‘ਚ ਦੇ ਰਿਹੈ ਮਹਿੰਗੇ ਮਹਿੰਗੇ ਕੱਪੜੇ,ਦੁਕਾਨ ਤੇ ਲੁੱਟ ਪੈਣ ਵਰਗੇ ਹਾਲਾਤ, ਲੋਕ ਭਰ ਰਹੇ ਨੇ ਬੋਰੀਆਂ

Htv Punjabi

Leave a Comment