Htv Punjabi
Punjab Video

ਗੁਆਂਢੀਆਂ ਦੇ ਘਰ ਰੱਖਿਆ ਸੀ ਵਿਆਹ ! ਜਨਾਨੀਆਂ ਦੇਖ ਗ+ਰਮ ਹੋ ਗਿਆ ASI ਦਾ ਮੁੰਡਾ !

ਸੂਬੇ ‘ਚ ਪੁਲਿਸ ਮੁਲਾਜ਼ਮ ਦਾ ਕੰਮ ਹੁੰਦਾ ਹੈ ਰੱਖਿਆ ਕਰਨੀ ਨਾ ਕਿ ਕਿਸੇ ਤੇ ਆਪਣੀ ਵਰਦੀ ਦਾ ਧੌਂਸ ਜਤਾਕੇ ਕਿਸੇ ਤੇ ਹਮਲਾ ਕਰਨਾ ਤੇ ਇੱਕ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਨਜ਼ਦੀਕ ਨਗਰ ਸ਼ਾਤੀ ਤੋਂ ਸਾਹਮਣੇ ਤੋਂ ਆ ਰਿਹਾ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਮੁੰਡਿਆਂ ਵੱਲੋਂ ਗੁੰਡਾਗਰਦੀ ਕੀਤੀ ਗਈ, ਜਿਸ ਚ ਹਸਪਤਾਲ ਚ ਦਾਖਲ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਢੀਆਂ ਦੇ ਘਰ ਵਿਆਹ ਸੀ ਤੇ ਡੀਜੇ ਤੇ ਰਿਸ਼ਤੇਦਾਰ ਅਤੇ ਸਾਰਾ ਪਰਿਵਾਰ ਨੱਚ ਰਿਹਾ ਸੀ ਅਚਾਨਕ ਹੀ ਉਹਨਾਂ ਦੇ ਘਰ ਏਐਸਆਂਈ ਬਲਵੀਰ ਸਿੰਘ ਦੇ ਲੜਕੇ ਆਏ ਤੇ ਡੀਜੇ ਬੰਦ ਕਰਨ ਲਈ ਕਿਹਾ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਉਹ ਥੌੜੇ ਸਮੇਂ ਤੱਕ ਬੰਦ ਹੋ ਜਾਣਗੇ ਤੇ ਇਸ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਘਰਦੀਆਂ ਔਰਤਾਂ ਤੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਇਸ ਤੋਂ ਇਲਾਵਾ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਵਰਦੀ ਦਾ ਧੌਂਸ ਦੇ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਦਾ ਪਿਤਾ ਪੁਲਿਸ ਚ ਹੈ ਇਸ ਲਈ ਉਹਨਾਂ ਦਾ ਕੋਈ ਕੁੱਝ ਵੀ ਵਿਗਾੜ ਨਹੀ ਸਕਦਾ ਤੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਤੇ ਦੂਜੇ ਪਾਸੇ ਪੁਲਿਸ ਨਾਲ ਗੱਲਬਾਤ ਦੌਰਾਨ ਏਐਸਆਈ ਜੰਗ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਚ ਆਇਆ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁੰਡਾਗਰਦੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਹੀ ਨਹੀ ਲੈ ਤੇ ਘੱਟਣ ਦੀ ਬਜਾਏ ਵੱਧ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਂਸ਼ਨ ਦਾ ਫਰਜ ਬਣਦਾ ਹੈ ਕਿ ਇਹਨਾ ਨੂੰ ਰੋਕਿਆ ਜਾਵੇ ਪਰ ਉਹ ਆਪਣੀ ਵਰਦੀ ਦਾ ਧੋਂਸ ਦੇ ਕਿ ਕਿਸੇ ਵੀ ਪਰਿਵਾਰ ਤੇ ਜ਼ੁਲਮ ਨਹੀ ਕਰ ਸਕਦੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਹਨ੍ਹੇਰੀ ਨਾਲ ਡਿੱਗਣ ਦਾ ਸੱਚ ਆਇਆ ਸਾਹਮਣੇ, ਗਿਆਨੀ ਗੋਬਿੰਦ ਸਿੰਘ ਨੇ ਖੋਲ੍ਹੀ ਪੋਲ੍ਹ

Htv Punjabi

ਧੀ ਕੈਨੇਡਾ ‘ਚ, ਬੈੱਡ ਰੂਮ ‘ਚ ਮਾਂ ਨਾਲ ਹੋ ਗਈਆਂ ਹੱਦਾਂ ਪਾਰ; ਕਮਰੇ ਅੰਦਰ ਦਾ ਸੀਨ ਕੈਮਰੇ ‘ਚ ਕੈਦ

htvteam

ਕਦੇ ਨਹੀਂ ਆ ਸਕੇਗੀ ਸੁਨੀਤਾ ਵਿਲੀਅਮਜ਼ ਵਾਪਸ ਧਰਤੀ ‘ਤੇ ? ਲੋਕਾਂ ਨੂੰ ਮੁੜ ਆਈ ਕਲਪਨਾ ਚਾਵਲਾ ਦੀ ਯਾਦ

htvteam

Leave a Comment