Htv Punjabi
Punjab Religion Video

ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਹੋ ਜਾਣ ਸਾਵਧਾਨ, ਦੇਖੋ ਬੇਅਦਬੀ ਕਰਨ ਆਏ ਨੌਜਵਾਨ ਨੂੰ ਕਿਵੇਂ ਮਿਲੀ…

ਬਜ਼ੁਰਗਾਂ ਵਲੋਂ ਕਹੀ ਜਾਂਦੀ ਕਹਾਵਤ ਜੈਸੀ ਕਰਨੀ ਵੈਸੀ ਭਰਨੀ ਵਾਲੀ ਕਹਾਵਤ ਇੱਥੇ ਸਹੀ ਸਾਬਤ ਹੋਈ ਨਜ਼ਰ ਆ ਰਹੀ ਐ,,,,,,,ਤਸਵੀਰਾਂ ਜਲੰਧਰ ਦੇ ਹਲਕਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਸਲਾਲਾ ਦੀਆਂ ਨੇ ਜਿੱਥੇ ਇਕ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਨੇ ਆਕੇ ਗੁਰੂ ਘਰਦੇ ਬਾਹਰ ਹੰਗਾਮਾ ਕਰ ਦਿੰਦਾ ਹੈ ਜਿਸਤੋਂ ਬਾਅਦ ਸੰਗਤਾਂ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ,,,,,,,,,ਪਰ ਨਸ਼ੇੜੀ ਨੌਜਵਾਨ ਗੁਰੂ ਘਰਦੇ ਅੰਦਰ ਦਾਖਲ ਹੋ ਜਾਂਦਾ ਅਤੇ ਸਮਾਨ ਦੀ ਭੰਨ ਤੋੜ ਕਰ ਲੱਗ ਜਾਂਦਾ ਐ,,,,,,,,,,,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਇਆ ਨੌਜਵਾਨ ਸ਼ੀਸ਼ੇ ਦੀ ਟਾਕੀ ਚ ਜੋਰ ਨਾਲ ਮੁੱਕਾ ਮਾਰ ਦਿੰਦਾ ਐ ਜਿਸਤੋਂ ਬਾਅਦ ਜੋ ਉਸ ਨੌਜਵਾਨ ਨਾਲ ਹੋਇਆ ਉਹ ਦੇਖ ਸਾਰੀਆਂ ਸੰਗਤਾਂ ਦੇ ਹੋਸ਼ ਉੱਡ ਜਾਂਦੇ ਨੇ,,,,,,,,

ਸੋ ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਕਮੇਟੀ ਦੇ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਭੀੜੀ ਗਲੀ ਚ ਹੋ ਗਏ ਟਾਕਰੇ, ਭੱਜੀਆਂ ਫਿਰਨ ਜਨਾਨੀਆਂ

htvteam

ਹਸਪਤਾਲਾਂ ਵਾਲਿਆਂ ਦਾ ਝੂਠ ਫੜਨ ਲਈ ਸਰਕਾਰ ਨੇ ਕੱਢਿਆ ਆਹ ਨਵਾਂ ਤਰੀਕਾ ?ਚਲੋ ਕਦੇ ਤਾਂ ਸਰਕਾਰ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਵੀ ਸੋਚੀ !

Htv Punjabi

ਬੰਦੇ ਨੂੰ ਜਨਾਨੀ ਆਈ ਪਸੰਦ, ਫਿਰ ਕਰਵਾ ਲਿਆ ਵਿਆਹ, ਵਿਆਹ ਤੋਂ ਬਾਅਦ ਖੁਲ੍ਹੇ ਜਨਾਨੀ ਦੇ ਅਸਲ ਰਾਜ਼ ?

htvteam

Leave a Comment