Htv Punjabi
Crime Punjab Religion Video

ਗੁਰੂ ਘਰ ਬੇਅਦਬੀ, ਨਿਹੰਗ ਸਿੰਘ ਫ਼ੌਜਾਂ ਦਾ ਹੰਗਾਮਾ !

ਗੁਰਾਇਆ ਦੇ ਪਿੰਡ ਮਹਾਲਾ ਚ ਗੁਰਦੁਆਰਾ ਸਾਹਿਬ ਚ ਵਾਪਰੀ ਘਟਨਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ
ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਚ ਭਾਰੀ ਰੋਸ਼
ਮੌਕੇ ਤੇ ਪਹੁੰਚੇ ਪੁਲਿਸ ਅਫਸਰ ਮਾਮਲੇ ਚ ਜਾਂਚ ਕੀਤੀ ਸ਼ੁਰੂ
ਇਤਿਹਾਸਿਕ ਗੁਰਦੁਆਰਾ ਸਾਹਿਬ ਵਿਚ ਹੋਈ ਬੇਅਦਬੀ
ਗੁੱਸੇ ਚ ਭੜਕੇ ਨਿਹੰਗ ਸਿੰਘ ਤੇ ਪਿੰਡ ਦੇ ਲੋਕ ਹੋਇਆ ਇਕੱਠ
DSP ਸਮੇਤ ਪੁਲਿਸ ਦੀਆਂ ਪਹੁੰਚੀਆਂ ਟੀਮਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਰਗਿਆਣਾ ਮੰਦਿਰ ਵਿਚ ਰੰਗਾ ਦੀ ਹੌਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

htvteam

ਅੰਮ੍ਰਿਤਸਰ ਦਾ ਮੇਅਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

htvteam

ਕੇਂਦਰ ਨੇ ਕੈਪਟਨ ਦੀ ਇਸ ਮੰਗ ‘ਤੇ ਕੀਤੀ ਕੋਰੀ ਨਾਂਹ! ਮੁੱਖ ਮੰਤਰੀ ਤਾਂ ਕੀ ਆਹ ਲੋਕ ਵੀ ਬੁਰੀ ਤਰ੍ਹਾਂ ਹੋਏ ਨਰਾਜ਼

Htv Punjabi

Leave a Comment