Htv Punjabi
Punjab Video

ਗੇ-ਮ ਐਵੇਂ ਪੈਂਦੀ ਐ ਪੁੱ-ਠੀ

ਪੁਲਿਸ ਦੀ ਗ੍ਰਿਫਤ ਚ ਆਪਣਾ ਮੂੰਹ ਲੁਕੋਈ ਬੈਠੇ ਇਨ੍ਹਾਂ ਬੰਦਿਆਂ ਵੱਲ ਜ਼ਰਾ ਗੌਰ ਨਾਲ ਦੇਖੋ ! ਇਹਨਾਂ ਦੋ ਬੰਦਿਆਂ ਨੇ ਇਕ ਅਜਿਹਾ ਕਾਂਡ ਕੀਤਾ ਹੈ ਕੀ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ ! ਇਹਨਾਂ ਦਾ ਤੀਜਾ ਸਾਥੀ ਫਰਾਰ ਹੋਣ ਚ ਕਾਮਯਾਬ ਹੋ ਗਿਆ ਪਰ ਇਹ ਦੋ ਬੰਦੇ ਪ੍ਰਾਈਵੇਟ ਕੰਪਨੀ ਦੇ ਸਟਾਫ ਦੀ ਸਮਝਦਾਰੀ ਨਾਲ ਫੜੇ ਗਏ ! ਬੜੇ ਸ਼ਾਤਿਰ ਨੇ ਇਹ ਬੰਦੇ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਲੱਗੇ ਸੀ ਪਰ ਦੋਰਾਹਾ ਵਿਖੇ ਮਥੂਤ ਫਾਇਨਾਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਤੇ ਹੋਰ ਸਟਾਫ ਦੀ ਮੁਸਤੈਦੀ ਕਾਰਨ ਇਹਨਾਂ ਦੀ ਚਲਾਕੀ ਧਰਿ ਦੀ ਧਰਿ ਰਹਿ ਗਈ ! ਹੁਣ ਸੁਣੋ ਜ਼ਰਾ ਆਖਿਰ ਇਹ ਪੂਰਾ ਮਾਮਲਾ ਹੈ ਕੀ,,,,,,,,,ਸੋ ਫਿਲਹਾਲ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਤੀਜਾ ਫਰਾਰ ਹੋ ਗਿਆ ਸੀ। ਤੇ ਅੱਗੇ ਪੁਲਿਸ ਜਾਂਚ ਕਰ ਰਹੀ ਹੈ,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਕੇ ਭੈਣ-ਭਰਾ ਨੇ ਦੇਖੋ ਲਾਹੀ ਸ਼ਰਮ

htvteam

ਆਹ ਜ਼ਿਲ੍ਹੇ ‘ਚ ਦਬੰਗ ਐਸ.ਐਸ.ਪੀ ਨੇ ਆਉਂਦੇ ਹੀ ਪੁਲਿਸ ਮੁਲਾਜ਼ਮਾਂ ਨੂੰ ਪਾਈ ਝਾੜ

htvteam

ਸਰਕਾਰ ਨੇ ਮੇਰੇ ਪੁੱਤ ਤੇ ਕੀਤੀ ਸਿਆਸਤ, ਜਲੰਧਰ ਚੋਣ ਪ੍ਰਚਾਰ ‘ਚ ਗਰਜੈ ਬਲਕੌਰ ਸਿੰਘ

htvteam

Leave a Comment