Htv Punjabi
Punjab Video

ਗੱਡੀ ਦੀ ਟਰਾਈ ਲੈਣੀ ਮੁੰਡੇ ਨੂੰ …..

ਕਾਰਾਂ ਦੇ ਡੀਲਰਾਂ ਲਈ ਆਹ ਖਬਰ ਸਾਰੀ ਉਮਰ ਲਈ ਕੰਮ ਦੇ ਜਾਵੇ,, ਕਿਉਂਕਿ ਗੱਡੀ ਵੇਚਣ ਸਮੇਂ ਤੁਹਾਡਾ ਵੱਖ ਵੱਖ ਤਰ੍ਹਾਂ ਦੇ ਗਾਹਕਾਂ ਨਾਲ ਪਾਲਾ ਪੈਂਦਾ,,, ਦੇਖਿਓ ਕਿਤੇ ਗਾਹਕਾਂ ਦੇ ਚੱਕਰ ਦੇ ਵਿੱਚ ਅਜਿਹਾ ਕੰਮ ਤੁਹਾਡੇ ਨਾਲ ਵੀ ਨਾ ਹੋ ਜਾਵੇ।,, ਖਬਰ ਨੂੰ ਐਂਡ ਤੱਕ ਜਰੂਰ ਦੇਖਿਓ ਅਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਡੀਲਰ ਵੀ ਸੁਚੇਤ ਹੋ ਜਾਣ,,, ਦਰਅਸਲ ਛੇਹਰਟਾ ਇਲਾਕੇ ਦੇ ਵਿੱਚ ਇੱਕ ਨੌਜਵਾਨ ਗੱਡੀ ਖਰੀਦਣ ਆਇਆ ਤੇ ਤੇ ਗੱਡੀ ਨੂੰ ਚੰਗੀ ਤਰੀਕੇ ਨਾਲ ਦੇਖਿਆ ਤੇ ਫਿਰ ਟਰਾਈ ਕਰਨ ਦੀ ਗੱਲ ਕਹੀ,, ਗੱਡੀ ਦੀ ਅਜਿਹੀ ਟਰਾਈ ਕੀਤੀ ਕਿ ਮਾਲਕ ਸਿਰ ਫੜ ਕੇ ਬੈਠ ਗਏ ਪਰ ਟਰਾਈ ਕਰਨ ਵਾਲਾ ਨੌਜਵਾਨ ਵਾਪਸ ਨਾ ਪਰਤਿਆ,,, ਕਿਉਂਕਿ ਨੌਜਵਾਨ ਗੱਡੀ ਚੋਰੀ ਕਰਕੇ ਫਰਾਰ ਹੋ ਗਿਆ ਤੇ ਕਾਰ ਡੀਲਰ ਦੇ ਪੱਲੇ ਰਹਿ ਗਈਆਂ ਸੀਸੀਟੀਵੀ ਕੈਮਰੇ ਦੀਆਂ ਸਿਰਫ ਤਸਵੀਰਾਂ,,,,,,,,,,

ਸੱਚੀ ਗੱਲ ਹ ਲੋਕਾਂ ਦਾ ਧ੍ਰਿਗ ਹਿੱਲਿਆ ਪਿਆ,,, ਹੁਣ ਤਾਂ ਚੋਰੀ ਕਰਨ ਦੇ ਅਜਿਹੇ ਤਰੀਕੇ ਲੱਭੇ ਜਾ ਰਹੇ ਨੇ ਕਿ ਜਿਸ ਦੇ ਨਾਲ ਇਹ ਚੋਰੀ ਦੀ ਘਟਨਾ ਹੋਣੀ ਹੁੰਦੀ ਹੈ ਉਹ ਤਾਂ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹੁੰਦਾ,,, ਅੱਗੇ ਕਹਿੰਦੇ ਸੀ ਕਿ ਗਾਹਕ ਆਇਆ ਭਗਵਾਨ ਆਇਆ ਪਰ ਹੁਣ ਤਾਂ ਗਾਹਕਾਂ ਦੇ ਵਿੱਚ ਵੀ ਚੋਰ ਲੁਕੇ ਹੋਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮੁੰਡਿਆਂ ਦੇ ਕਾਰਨਾਮੇ ਦੇਖ ਸਭ ਰਹਿਗੇ ਦੰਗ

htvteam

ਧੀ ਨੂੰ ਭੇਜਿਆ ਸਹੇਲੀ ਦੇ ਘਰ ਸੌਣ ਪਿੱਛੇ ਤੋਂ ਕਰਤਾ ਮਾਂ ਨਾਲ ਆਹ ਕੰਮ

Htv Punjabi

ਚਿੱਟਾ ਵੇਚਣ ਦੀ ਆਦੀ ਮਾਂ ਦੀ ਆ ਸ਼ ਕੀ

htvteam

Leave a Comment