Htv Punjabi
Punjab Video

ਘਰਦੇ ਵਿੱਚ ਜਨਾਨੀਆਂ ਅਤੇ ਕੁੜੀਆਂ ਕਰਦੀਆਂ ਸੀ ਧੰਦਾ

ਇਕ ਨਹੀਂ ਦੋ ਨਹੀਂ ਬਲਿਕ 12 ਔਰਤਾਂ ਅਤੇ ਕੁੜੀਆਂ ਸਣੇ 8 ਬੰਦੇ ਪੁਲਿਸ ਦੀ ਗ੍ਰਿਫਤ ਚ ਬੈਠੇ ਇਹ ਉਹੀ ਲੋਕ ਜਿਹੜੇ ਇਕ ਘਰਦੇ ਵਿੱਚ ਸ਼ਰੇਆਮ ਧੰਦਾ ਚਲਾ ਰਹੇ ਸੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਮੰਡੀ ਕਿੱਲ਼ਿਆਵਾਲੀ ਚ ਇਕ ਘਰਦੇ ਵਿੱਚ ਇਹ ਔਰਤਾਂ ਜਿਸਮ ਫਿਰੋਸ਼ੀ ਦਾ ਧੰਦਾ ਕਰਦੇ ਸਨ, ਇਸ ਸਾਰੇ ਧੰਦੇ ਨੂੰ ਚਲਾਉਣ ਵਾਲੀ ਮਾਸਟਰ ਮਾਂਈਡ ਬਿੱਟੂ ਕੌਰ ਪਤਨੀ ਬਲਰਾਜ ਅਤੇ ਰਾਜਵਿੰਦਰ ਕੌਰ ਪਤਨੀ ਬਲ਼ਵੰਤ ਸਿੰਘ ਹੈ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਅਧਾਰ ਪੁਲਿਸ ਨੇ ਛਾਪਾ ਮਾਰਕੇ ਕਾਬੂ ਕੀਤਾ ਹੈ,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਕਾਂ ਨੂੰ ਡੰਗਰਾਂ ਵਾਂਗ ਕੁੱਟਣ ਵਾਲੀ ਪੁਲਿਸ ਦਾ ਕਾਲਾ ਸੱਚ ? ਵੇਖੋ ਆਪਣੀ ਵਾਰੀ ਪੁਲਿਸ ਅਣਪਛਾਤੀ ਕਿਵੇਂ ਬਣ ਜਾਂਦੀ ਐ ? 

Htv Punjabi

ਰੱਖੜੀ ਤੋਂ ਪਹਿਲਾਂ ਕੁੜੀਆਂ ਲਈ ਸੂਟਾਂ ਦੀ ਸੇਲ; ਦੇਖੋ ਵੀਡੀਓ

htvteam

ਤੀਜਾ ਵਿਆਹ ਕਰਾ ਰਿਹਾ ਸੀ ਠਰਕੀ ਬੰਦਾ ! ਉਤੋਂ ਆ ਗਈਆਂ ਪਹਿਲੀਆਂ ਘਰਵਾਲੀਆਂ ?

htvteam

Leave a Comment