ਮਾਮਲਾ ਹੈ ਪਿੰਡ ਦਾਬਾਂਵਾਲ ਦਾ, ਜਿੱਥੇ ਕੁੱਝ ਦਿਨ ਪਹਿਲਾਂ ਇੱਕ ਪਰਿਵਾਰ ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਤਾਂ ਮਗਰੋਂ ਕਿਸੇ ਨੇ ਘਰ ‘ਚ ਇਕੱਲਿਆਂ ਦੇਖ ਬਜ਼ੁਰਗ ਜਗਤਾਰ ਚੰਦ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ |
ਅਸਲ ਵਿਚ 55 ਸਾਲ ਦੇ ਬਜ਼ੁਰਗ ਜਗਤਾਰ ਚੰਦ ਦਾ ਪੁੱਤਰ ਦੁਬਈ ਚ ਰਹਿੰਦਾ ਸੀ | ਜਿਸ ਕਰਕੇ ਉਸਦੀ ਨੂੰਹ ਪਰਮਜੀਤ ਕੌਰ ਦੇ ਸਬੰਧ ਨੇੜਲੇ ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਨਾਲ ਬਣ ਗਏ | ਜਦ ਜਗਤਾਰ ਚੰਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਪਰਮਜੀਤ ਨੂੰ ਰੋਕ ਟੋਕਣਾ ਸ਼ੁਰੂ ਕਰ ਦਿੱਤਾ | ਫਿਰ ਆਪਣੀ ਆਸ਼ਕੀ ‘ਚ ਰੋੜਾ ਬਣੇ ਸਹੁਰੇ ਨਾਲ ਹੀ ਜੋ ਕੰਮ ਕੀਤਾ ਉਹ ਹੈਰਾਨ ਕਰ ਦੇਣ ਵਾਲਾ ਸੀ |
previous post
