Htv Punjabi
Punjab Video

ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ ਕਾਰ ਚਾਲਕ ਨੇ ਇੰਜ ਬਚਾਈ ਜਾਨ

ਮਾਮਲਾ ਹੈ ਜਲੰਧਰ ਦੇ ਆਦਰਸ਼ ਨਗਰ ਇਲਾਕੇ ਦਾ, ਜਿੱਥੇ ਫੈਕਟਰੀ ਮਾਲਕ ਸਤੀਸ਼ ਕੁਮਾਰ ਪੀਰਾਮਲ ਆਪਣੀ ਲਕਜ਼ਰੀ ਕਾਰ ਤੇ Industrial ਏਰੀਆ ਫੈਕਟਰੀ ਤੋਂ ਮਾਡਲ ਟਾਊਨ ਆਪਣੇ ਘਰ ਜਾ ਰਿਹਾ ਸੀ ਕਿ ਆਦਰਸ਼ ਨਗਰ ਪਹੁੰਚਦਿਆਂ ਹੀ ਉਸਨੂੰ ਅਚਾਨਕ ਕਰ ਅੰਦਰੋਂ ਧੂੰਆਂ  ਨਜ਼ਰ ਆਇਆ |

Related posts

ਹੱਤਿਆ ਕੇਸ ਵਿੱਚ 3 ਸਕੇ ਭਾਈਆਂ ਸਮੇਤ ਪੰਜ ਲੋਕਾਂ ਨੂੰ ਹੋਈ ਉਮਰਕੈਦ

Htv Punjabi

ਸਵੱਛਤਾ ਮੁਕਾਬਲਿਆਂ ‘ਚ ਇਸ ਸ਼ਹਿਰ ਦੇ ਸਕੂਲ ਨੇ ਲਿਆ ਪਹਿਲਾ ਸਥਾਨ

htvteam

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ

htvteam