Htv Punjabi
Punjab Video

ਚਿੱਟਾ ਪੀਦੇਂ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ

ਪੰਜਾਬ ਪੁਲਿਸ ਆਪਣੇ ਕਰਨਾਮਿਆਂ ਨੂੰ ਲੈਕੇ ਆਏ ਸੁਰਖੀਆਂ ਚ ਬਣੀ ਰਹਿੰਦੀ ਐ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਪੰਜਾਬ ਚ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਦੀ ਵੀਡੀਓ ਦੇਖਣ ਨੂੰ ਮਿਲੀ,,,,,,,ਆਹ ਦੇਖੋ ਵੀਡੀਓ ਜਿਸ ਵਿੱਚ ਪੁਲਿਸ ਮੁਲਾਜ਼ਮ ਬੰਦ ਕਮਰੇ ਚ ਸ਼ਰੇਆਮ ਹੀ ਸੁੱਟੇ ਖਿੱਚਣ ਲੱਗਿਆ ਹੋਇਆ ਦਿਖਾਈ ਦੇ ਰਿਹਾ,,,,,,,,,,,,,,,ਬਾਕੀ ਗੱਲਾਂ ਛੱਡੋ ਇਹ ਜਨਾਬ ਨੇ ਤਾਂ ਬਿਲਕੁਲ ਹੀ ਸ਼ਰਮ ਲਾਹ ਦਿੱਤੀ , ਜਿੱਥੇ ਇਸਨੇ ਖਾਕੀ ਵਰਦੀ ਨੂੰ ਦਾਗ ਲਾਇਆ,,,,,,,,ਉੱਥੇ ਹੀ ਗੂਰੂਆਂ ਵਲੋਂ ਬਖਸ਼ੀ ਦਸਤਾਰ ਦਾ ਵੀ ਅਪਮਾਨ ਕੀਤਾ ਐ,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਵਰਦੀ ਪਾਕੇ ਸਿਲਵਰ ਦੀ ਪੱਨੀ ਉੱਤੋਂ ਨਸ਼ੇ ਨੂੰ ਖਿਚਣ ਲੱਗਿਆ ਹੋਇਆ ਐ ਜਿਸਦੀ ਵੀਡੀਓ ਸੋਸ਼ਲ ਮੀਡੀਆਂ ਤੇ ਖੂਬ ਵਾਇਰਲ ਹੋ ਰਹੀ ਐ,,,,,,,,,,

ਵੀਡੀਓ ਪੁਰਾਣੀ ਐ ਜਾਂ ਨਵੀਂ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਇਸਦੀ ਜਾਂਚ ਕੀਤੀ ਜਾ ਰਹੀ ਐ,,,,,,,,,,ਏਥੇ ਇਕ ਸਵਾਲ ਉੱਠ ਰਿਹਾ ਹੈ ਕਿ ਇਹ ਮਾਇਨੇ ਨਹੀਂ ਰੱਖਦਾ ਇਕ ਇਹ ਵੀਡੀਓ ਪੂਰਾਣੀ ਐ ਜਾ ਨਵੀਂ,,,,,,,,,,,,ਸਵਾਲ ਇਹ ਹੈ ਕਿ ਇਸਨੇ ਵਰਦੀ ਨੂੰ ਦਾਗ ਲਾਇਆ ਅਤੇ ਪੂਰੇ ਪੁਲਿਸ ਪ੍ਰਸਾਸ਼ਨ ਦਾ ਨਾਮ ਬਦਨਾਮ ਕੀਤਾ,,,,,,,,,ਜੇਕਰ ਪੁਲਿਸ ਆਪ ਹੀ ਨਸ਼ੇ ਚ ਟੁੱਨ ਹੈ ਫਿਰ ਪੁਲਿਸ ਨਸ਼ੇ ਦੇ ਸੌਦਗਰਾਂ ਨੂੰ ਕਿਝ ਫੜ ਸਕੇਗੀ,,,,,,,,,,,ਫਿਰ ਤੁਸੀ ਕੀ ਉਮੀਦ ਕਰ ਸਕਦੇ ਹੋ ਕਿ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਕਰ ਪਾਵੇਗੀ,,,,,,,ਸੋ ਅਜਿਹੇ ਪੁਲਿਸ ਮੁਲਾਜ਼ਮਾਂਤੇ ਸ਼ਖਤ ਕਾਰਵਾਈ ਹੋਣੀ ਚਾਹੀਦੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏ

Htv Punjabi

ਆਹ ਪਿੰਨੀਆਂ ਘਰੇ ਖਾਓ ਅਗਲੇ ਸਾਲ ਜਵਾਕ ਨਾਲ ਦੀਵਾਲ਼ੀ ਮਨਾਓ

htvteam

ਕਲਰਕ ਨੇ ਮੈਨੇਜਰ ਨਾਲ ਕਰਵਾ ਲਿਆ ਵਿਆਹ; ਕਰਦੈ ਪੁੱਠੀਆਂ ਡਿਮਾਡਾਂ

htvteam

Leave a Comment