ਬੇਹੱਦ ਤਕਲੀਫ ‘ਚ ਹਸਪਤਾਲ ਜ਼ੇਰੇ ਇਲਾਜ ਇਹ ਛੋਟਾ ਜਿਹਾ ਮਾਸੂਮ ਬੱਚਾ | ਹਾਲ ਇਹ ਹੈ ਕਿ ਇਸਦੇ ਨਾਜ਼ੁਕ ਅੰਗ ਦਾ ਮਾਸ ਬਾਹਰ ਆ ਚੁੱਕਾ ਹੈ | ਦੂਜੇ ਪਾਸੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਚੜ੍ਹੀ ਉਮਰ ਦਾ ਨੌਜਵਾਨ | ਇਸਨੇ ਚੇਜ਼ੀ ਦੇ ਬਹਾਨੇ ਇਸ ਬੱਚੇ ਨਾਲ ਜੋ ਮਾੜਾ ਕਰਮ ਕੀਤਾ ਹੈ ਉਸ ਕਰਕੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਦਾ ਵਸਾਹ ਖਾਂਦੇ ਨਹੀਂ ਥੱਕ ਰਹੇ |
ਇਹ ਘਿਨਾਉਣਾ ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਵੇਰਕਾ ਦਾ ਹੈ, ਜਿੱਥੇ 18 ਸਾਲ ਦੇ ਇੱਕ ਮੁੰਡੇ ਨੇ ਗਲੀ ਦੇ 5 ਸਾਲ ਦੇ ਬੱਚੇ ਨੂੰ ਚੀਜ਼ ਦਾ ਲਾਲਚ ਦੇ, ਜੋ ਕੁੱਝ ਕੀਤਾ ਉਸਨੂੰ ਜਾਣ ਪੂਰਾ ਇਲਾਕਾ ਗੁੱਸੇ ‘ਚ ਹੈ |
previous post